K9NEWSPUNJAB Bureau- ਲਵ ਕੁਮਾਰ ਜੋਂ ਕਿ ਫਿਲੌਰ ਸਹਿਰ ਦਾ ਰਹਿਣ ਵਾਲਾ ਇੱਕ ਟਰੈਵਲ ਏਜੰਟ ਹੈ ਉਸ ਤੇ ਸੁਰਿੰਦਰਪਾਲ ਜੋਂ ਕਿ ਤਲਵਣ ਪਿੰਡ ਦਾ ਵਾਸੀ ਹੈ ਇਲਜ਼ਾਮ ਲਾਇਆ ਹੈ ਕਿ ਉਸਨੇ ਦੋ ਲੱਖ ਰੁਪਏ ਆਪਣੇ ਮੁੰਡੇ ਨੂੰ ਬਾਹਰ ਭੇਜਣ ਲਈ ਉਸ ਨੂੰ ਦਿੱਤੇ ਸੀ।ਪਰ ਨਾ ਤਾਂ ਉਸਨੇ ਉਸਦਾ ਮੁੰਡਾ ਬਾਹਰ ਭੇਜਿਆ ਤੇ ਨਾ ਹੁਣ ਪੈਸੇ ਵਾਪਿਸ ਕਰ ਰਿਹਾ ਹੈ।

ਏਸ ਐਚ ੳ ਹਰਦੀਪ ਸਿੰਘ ਮਾਨ ਦਾ ਕਹਿਣਾ ਹੈ ਕਿ ਸੁਰਿੰਦਰਪਾਲ ਦੀ ਸ਼ਕਾਇਤ ਤੇ ਅਤੇ ਜਾਚ ਕਰਕੇ ਪਰਚਾ 406 ਅਤੇ 420 ਤਹਿਤ ਦਰਜ਼ ਕਰ ਲਿਆ ਗਿਆ ਹੈ।

ਪਰ ਹੈਰਾਨੀ ਦੀ ਗੱਲ ਇੱਹ ਵੀ ਹੈ ਕੇ ਬਿਤੀ ਦਿਨੀਂ ਗਲਤ ਤਰੀਕੇ ਨਾਲ ਕੰਮ ਕਾਰਨ ਵਾਲੇ ਟਰੈਵਲ ਏਜੰਟਾ ਦੀ ਸੂਚੀ ਜਾਰੀ ਕੀਤੀ ਗਈ ਸੀ।ਨਾ ਤਾਂ ਉਨ੍ਹਾਂ ਤੇ ਕੋਈ ਸ਼ਕਤ ਕਾਰਵਾਈ ਹੋ ਰਹੀ ਹੈ।ਅਤੇ ਲਵ ਕੁਮਾਰ ਜਹੇ ਟਰੈਵਲ ਏਜੰਟਾਂ ਦਾ ਨਾ ਉਸ ਲਿਸਟ ਵਿੱਚ ਕਿਉ ਨਹੀ ਸੀ।

*Sponsored By 👉 Dhand Medical And Sekhri Jewellers, Nurmahal.
*Address & Owner Contact –
➡️Dhand Medical Store,Nakodar Road,Near Purana Adha, Nurmahal.
Owner – Rajiv Kumar Dhand 9814693582 7986911980
➡️Sekhri Jewellers,Near Canara Bank,Nakodar Road,Nurmahal
Owner-Chetan Sekhri(9855600047)
Pinka(9814038958)
Lalit Sekhri(9814000087)