K9NEWSPUNJAB BUREAU-

ਫਰੀਡਮ ਫਾਈਟਰ ਉਤਰਾਅਧਿਕਾਰੀ ਜਥੇਬੰਦੀ ਦੀ ਚਲ ਰਹੀ ਭੁੱਖ ਹੜਤਾਲ 12 ਵੇ ਦਿਨ ਜਾਰੀ ਅੱਜ ਜਿਸ ਵਿੱਚ ਮਾਨਸਾ ਜਿਲ੍ਹੇ ਦੇ ਆਗੂ ਗੁਰਵਿੰਦਰ ਸਿੰਘ ਬਰੇਅ, ਮਹਿੰਦਰ ਸਿੰਘ, ਸਤਵਿੰਦਰ ਸਿੰਘ, ਬਲਦੇਵ ਸਿੰਘ, ਗੁਰਜੰਟ ਸਿਘ ਬਖਸੀ ਵਾਲਾ ਭੁੱਖ ਹੜਤਾਲ ਤੇ ਬੈਠੇ ਅੱਜ ਜਥੇਬੰਦੀ ਦੇ ਆਗੂਆਂ ਦੀ ਮੀਟਿੰਗ ਸੁਬਾ ਪ੍ਰਧਾਨ ਹਰਿੰਦਰ ਪਾਲ ਸਿੰਘ ਖਾਲਸਾ, ਮੇਜਰ ਸਿੰਘ ਬਰਨਾਲਾ, ਫਰੀਡਮ ਫਾਈਟਰ ਸ ਮੋਹਕਮ ਸਿਘ ਪਟਿਆਲਾ ਦੀ ਅਗਵਾਈ ਹੇਠ ਚੰਡੀਗੜ੍ਹ ਵਿਖੇ ਉਚ ਅਧਿਕਾਰੀਆਂ ਨਾਲ ਹੋਈ ਜਿਸ ਵਿੱਚ ਕਈ ਮੰਗਾਂ ਤੇ ਸਹਿਮਤੀ ਪ੍ਰਗਟਾਈ ਗਈ ਮੀਟਿੰਗ ਪੌਜੇਟਿਵ ਰਹੀ ਖਾਲਸਾ ਨੇ ਪ੍ਰੈੱਸ ਨੋਟ ਰਲੀਜ ਕਰਦਿਆਂ ਕਿਹਾ ਕਿ ਅੱਜ 9 ਅਗਸਤ ਨੂੰ ਸਵੇਰੇ 10 ਵਜੇ ਸੰਗਰੂਰ ਡੀ ਸੀ ਦਫਤਰ ਧਰਨੇ ਵਾਲੀ ਥਾਂ ਤੇ ਸਾਰੇ ਜਿਲੇ ਪ੍ਰਧਾਨ ਜਿਲ੍ਹਾ ਸਕੱਤਰ ਪੰਜਾਬ ਬੋਡੀ ਮੈਬਰਾਂ ਦੀ ਸਹਿਮਤੀ ਨਾਲ ਅਗਲਾ ਪ੍ਰੋਗਰਾਮ ਉਲੀਕਿਆ ਜਾਵੇ ਇਸ ਸਮੇਂ ਧਰਨੇ ਵਿਚ ਭਰਪੂਰ ਸਿੰਘ ਸੁਬਾ ਖ਼ਜਾਨਚੀ, ਗੁਰਿੰਦਰਪਾਲ ਸਿੰਘ, ਚਮਕੌਰ ਸਿੰਘ, ਮਨਜੀਤ ਸਿੰਘ ਕਪੂਰ, ਮਲਕੀਤ ਸਿੰਘ ਬਰਨਾਲਾ, ਹੈਪੀ ਭੱਠਲ, ਜਸਵੰਤ ਸਿੰਘ ਬੁਢਲਾਡਾ, ਹੈਪੀ ਭੱਠਲ, ਨਿਰਮਲ ਸਿੰਘ, ਕਿਰਨਜੀਤ ਕੌਰ, ਬੀਬੀ ਸਮਿੰਦਰ ਕੌਰ, ਬਘੇਲ ਸਿੰਘ, ਗੁਰਚਰਨ ਸਿੰਘ ਬਰੇਅ, ਤੋ ਇਲਾਵਾ ਵੱਡੀ ਗਿਣਤੀ ਵਰਕਰ ਹਾਜ਼ਰ ਸਨ