ਬਿਊਰੋ ਰਿਪੋਰਟ –
ਅੱਜ ਫਗਵਾੜਾ ਦੇ ਪਿੰਡ ਪਾਸ਼ਟਾ ਵਿਖੇ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼ ਬਲਵਿੰਦਰ ਸਿੰਘ ਧਾਲੀਵਾਲ ਕਾਂਗਰਸੀ ਵਰਕਰਾਂ ਨਾਲ ਮਟਿੰਗ ਕਰਦੇ ਹੋਏ ਉਨ੍ਹਾਂ ਦੇ ਨਾਲ ਸ਼ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਪੰਜਾਬ.ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਤੇ ਅਵਤਾਰ ਸਿੰਘ ਪੰਡਵਾ.ਨਵਜਿੰਦਰ ਸਿੰਘ ਬਾਹੀਆ.ਸਤਵੀਰ ਸਿੰਘ ਸਾਬੀ ਵਾਲੀਆ.ਪੱਪੀ ਪਰਮਾਰ.ਵਿੱਕੀ ਰਾਣੀਪੁਰ.ਸੁਖਮਿੰਦਰ ਸਿੰਘ ਰਾਣੀਪੁਰ.ਮੀਨਾ ਰਾਣੀ ਭਬਿਆਣਾ.ਨਿਸ਼ਾ ਰਾਣੀ ਖੇੜਾ ਜਿਲ੍ਹਾ ਪ੍ਰੀਸ਼ਦ ਮੈਂਬਰ.ਸੌਰਵ ਖੁੱਲਰ ਪ੍ਰਧਾਨ ਯੂਥ ਕਾਂਗਰਸ ਹਲਕਾ ਫਗਵਾੜਾ.ਜਗਜੀਵਨ ਖਲਵਾੜਾ.ਹਰਜੀਤ ਸਿੰਘ ਸਰਪੰਚ ਪਾਸ਼ਟਾ.ਦਵਿੰਦਰ ਸਿੰਘ ਸਰਪੰਚ ਰਾਮਪੁਰ ਖਲਿਆਣ.ਅਮ੍ਰਿਤਪਾਲ ਸਿੰਘ ਰਾਵੀ ਸਰਪੰਚ ਰਾਵਲਪਿੰਡੀ.ਵਰੂਣ ਚੱਕ ਹਕੀਮ ਤੇ ਹੋਰ ਪਿੰਡ ਵਾਸੀ।