ਫਗਵਾੜੇ ਦੇ ਸਤਨਾਮਪੁਰਾ ਚ ਜਲੰਧਰ ਦੇ ਕਲੋਨੋਨਿਜਰ ਵਲੋ ਨਾਈਜੇਜ ਤਰੀਕੇ ਨਾਲ ਕਲੋਨੀ ਦਾ ਕੰਮ ਸ਼ੁਰੂ ਕਿੱਤਾ ਗਿਆ ਸੀ | ਇਸ ਕਲੋਨੀ ਨਾਲ ਲੱਗਦੇ ਅਰਦਸ਼ ਨਗਰ ਦੇ ਲੋਕਾਂ ਨੇ ਇਸਦੀ ਸ਼ਿਕਾਇਤ ਨਗਰ ਨਿਗਮ ਨੂੰ ਕਿਤੀ ਤੇ ਪੂਰੀ ਕਾਰਵਾਈ ਵੀ ਕਿਤੀ ਗਈ।ਪਰ ਕੁੱਝ ਸਮਾਂ ਬਾਦ ਨਿਗਮ ਦੀ ਮਿੱਲੀ ਭੁਗਤ ਨਾਲ ਕਲੋਨੀ ਦਾ ਕੰਮ ਦੁਬਾਰਾ ਸ਼ੁਰੂ ਹੋ ਚੁੱਕਾ ਹੈ ਤੇ ਸੀਵਰੇਜ ਤੇ ਵਾਟਰ ਸਪਲਾਈ ਦੇ ਕਨੈਕਸ਼ਨ ਵੀ ਲੱਗਾ ਦਿੱਤੇ ਗਏ ਹਨ।ਜਿਸ ਤੇ ਨਿਗਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉੱਚ ਅਧਿਕਾਰੀਆਂ ਨਾਲ ਬਾਤਚਿੱਤ ਕਰ ਕੇ ਉਹ ਜਲਦ ਹੀ ਇਸ ਤੇ ਕਾਰਵਾਈ ਕਰਨ ਗੇ।