(ਅਸ਼ੋਕ ਲਾਲ)

ਅੱਜ ਫਗਵਾੜਾ ਵਿਖੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸ਼ੋਭਾ ਯਾਤਰਾ ਕੱਢੀ ਗਈ ਇਸ ਮੌਕੇ ਤੇ ਸ਼ ਬਲਵਿੰਦਰ ਸਿੰਘ ਧਾਲੀਵਾਲ ਐਮ ਐਲ ਏ ਨੇ ਮੱਥਾ ਟੇਕਿਆ ਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਉਨ੍ਹਾਂ ਦੇ ਨਾਲ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ ਤੇ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ.ਮੁਨੀਸ਼ ਭਾਰਦਵਾਜ.ਸਤਵੀਰ ਸਿੰਘ ਸਾਬੀ ਵਾਲੀਆ.ਵਰੂਣ ਚੱਕ ਹਕੀਮ.ਬੋਬੀ ਬੋਹਰਾ.ਮਲਕੀਤ ਸਿੰਘ ਰਘਬੋਤਰਾ.ਸੀਤਾ ਦੇਵੀ.ਸ਼ਾਮੀ ਨਿਸ਼ਚਲ ਤੇ ਸਮੂਹ ਸਾਧ ਸੰਗਤ