ਫਗਵਾੜਾ (ਡਾ ਰਮਨ/ਅਜੇ ਕੋਛੜ)

ਪੀ ਅੈਸ ਪੀ ਸੀ ਅੈਲ ਮਾਡਲ ਟਾਊਨ ਫਗਵਾੜਾ ਦੇ ਅੈਸ ਡੀ ਓ ਸ੍ਰੀ ਰਾਜ ਕੁਮਾਰ ਸ਼ਰਮਾ ਨੇ ੲਿੱਕ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ 33 ਕੇ ਵੀ ਸ/ਸ ਜੀ ਟੀ ਰੋਡ ਤੇ ਜ਼ਰੂਰੀ ਮੁਰੰਮਤ ਕਾਰਣ ਇੰਡਸਟਰੀ ਏਰੀਆ , ਅਰਬਨ ਅਸਟੇਟ , ਚਾਚੋਕੀ ਕਲੋਨੀ , ਸੰਤ ਨਗਰ , ਟਿੱਬੀ , ਮਨੋਹਰ ਕਲੋਨੀ , ਲੇਬਰ ਕਲੋਨੀ , ਮਾਡਲ ਟਾਊਨ , ਗੂਰੁ ਨਾਨਕ ਪੁਰਾ , ਨਹਿਰੂ ਨਗਰ , ਪ੍ਰੇਮ ਨਗਰ , ਖੇੜਾ ਰੋਡ , ਰੇਲਵੇ ਰੋਡ , ਗੋਬਿੰਦਪੁਰਾ , ਬੰਸਤ ਨਗਰ , ਝਾਪੜ ਕਲੋਨੀ , ਪਿੰਡ ਨੰਗਲ , ਖੇੜਾ , ਮੌਲੀ , ਪੰਡਵਾ , ਨਿਹਾਲਗੜ੍ਹ , ਠਕਰਕੀ , ਭਾਣੋਕੀ , ਜਗਤਪੁਰ ਜੱਟਾਂ , ਆਦਿ ਇਲਾਕਿਆ ਦੀ ਬਿਜਲੀ ਬੰਦ ਰਹੇਗੀ