(ਅਸ਼ੋਕ ਲਾਲ ਬਿਊਰੋ ਫਗਵਾੜਾ)

ਝਾਫਰ ਕਾਲੋਨੀ ਬਸੰਤ ਨਗਰ ਦੀਆਂ ਗਲੀਆਂ ਪੱਕੀਆੰ ਕਰਨ ਲਈ 31 ਲੱਖ ਰੁਪਏ ਦਾ ਟੈਂਡਰ ਪਾਸ ਹੋਇਆ ਤੇ ਗਲੀਆਂ ਪੱਕੀਆਂ ਕਰਨ ਦੇ ਕੰਮ ਸ਼ੁਰੂ ਕਰਨ ਦਾ ਨੀਂਹ ਪੱਥਰ ਰੱਖਿਆ ਹੋਏ ਹਲਕਾ ਇੰਚਾਰਜ ਵਿਧਾਨ ਸਭਾ ਫਗਵਾੜਾ ਸ਼ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਪੰਜਾਬ ਤੇ ਸਹਿਰੀ ਪ੍ਰਧਾਨ ਸੰਜੀਵ ਬੁੱਗਾ.ਸੱਤਿਆ ਦੇਵੀ m.c .ਤਰਨਜੀਤ ਸਿੰਘ ਬੰਟੀ ਵਾਲੀਆ m.c .ਮੁਨੀਸ਼ ਭਾਰਦਵਾਜ.ਵਿਜੇ ਬਸੰਤ ਨਗਰ.ਬੋਬੀ ਵੋਹਰਾ,ਰਾਮ ਲਾਲ, ਹਰਿੰਦਰਜੀਤ ਸਿੰਘ, ਡਾ.ਕੁਲਦੀਪ, ਸੁਰਿੰਦਰ ਸਿੰਘ ਫੌਜੀ, ਅਰੁਣ ਕੁਮਾਰ ਜੱਜ, ਰਵਿੰਦਰ ਭੰਡਾਰੀ, ਗੁਰਮੇਜ ਕੌਰ, ਸੋਮ ਰਾਮ, ਤੇਜ ਰਾਮ, ਵਿਜੇ ਜੀ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ।