(ਗੁਰਮੀਤ ਸਿੰਘ ਟਿੰਕੂ,ਅਸ਼ੋਕ ਲਾਲ ਬਿਊਰੋ ਫਗਵਾੜਾ)
ਫਗਵਾੜਾ , 24 ਸਪਤੰਬਰ, ਅੱਜ ਸ਼ਾਮੀ ਕਰੀਬ 4:33 ਵਜੇ ਪੰਜਾਬ ਦੇ ਵੱਖ ਵੱਖ ਈਲਾਕੀਆਂ ਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਅੰਮ੍ਰਿਤਸਰ ਦੇ ਰਾਜਾਸਾਂਸੀ ਇਲਾਕੇ ਚ ਤਾ ਇਸ ਕਾਰਨ ਬਿਜਲੀ ਸਪਲਾਈ ਵੀ ਠੱਪ ਹੋ ਗਈ ਹੈ, ਭੁਚਾਲ ਦੇ ਸਹਿਮ ਕਾਰਨ ਲੋਕ ਆਪਣੇ ਘਰਾਂ ਅਤੇ ਦੁਕਾਨਾਂ ਚੋਂ ਬਾਹਰ ਆ ਗਏ, ਇਸ ਕਾਰਨ ਫਿਲਹਾਲ ਕਿਸੇ ਤਰਾਂ ਦੇ ਜਾਣੀ, ਮਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ