ਫਗਵਾੜਾ (ਡਾ ਰਮਨ/ਅਜੇ ਕੋਛੜ) ਫਗਵਾੜਾ ਯੂਵਾ ਕਾਂਗਰਸੀ ਨੇਤਾ ਅਰਜੁਨ ਸੁਧੀਰ ਦਾ ਜਨਮਦਿਨ ਬੜੇ ਜੋਸ਼ ਨਾਲ ਕਾਂਗਰਸ ਵਰਕਰਾਂ ਨੇ ਮਨਾਇਆ ੲਿਸ ਮੌਕੇ ਸ੍ਰ ਬਲਵਿੰਦਰ ਸਿੰਘ ਧਾਲੀਵਾਲ ਦੇ ਬੇਟੇ ਕਮਲ ਧਾਲੀਵਾਲ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅਤੇ ਉਨ੍ਹਾਂ ਨੂੰ ਦਿਲੀ ਵਧਾਈ ਦੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ