ਫਗਵਾੜਾ(ਅਜੈ ਕੋਛੜ)
ਸਿਵਲ ਸਰਜਨ ਕਪੂਰਥਲਾ ਡਾਕਟਰ ਜਸਮੀਤ ਕੌਰ ਬਾਵਾ ਦੇ ਹੁਕਮਾਂ ਤਹਿਤ ਜਿਲ੍ਹਾ dental ਅਫ਼ਸਰ ਕਪੂਰਥਲਾ ਡਾਕਟਰ ਸੁਰਿੰਦਰ ਮਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਕਾਰਜ ਕਾਰੀ ਐਸ ਐਮ ਓ ਡਾਕਟਰ ਨਰੇਸ਼ ਕੁੰਦਰਾ ਦੀ ਯੋਗ ਅਗਵਾਈ ਹੇਠ 25 ਤੋ 9 ਦਿਸੰਬਰ ਤਕ 32 ਵੇਂ ਦੰਦਾ ਦੇ ਪੰਦਰਵਾੜੇ ਦਾ ਸਥਾਨਕ ਸਿਵਲ ਹਸਪਤਾਲ ਦੰਦਾ ਦੇ ਵਿਭਾਗ ਵਿਖੇ D M C ਕਪੂਰਥਲਾ ਡਾਕਟਰ ਸਾਰਿਕਾ ਦੁੱਗਲ ਅਤੇ ਐੱਫ ਪੀ ਓ ਕਪੂਰਥਲਾ ਡਾਕਟਰ ਰਾਜ ਕਰਨੀ ਨੇ ਸਾਂਝੇ ਤੌਰ ਤੇ ਉਦਘਾਟਨ ਕੀਤਾ ਇਸ ਮੌਕੇ ਮੈਡਮ ਗੁਰਜੀਤ ਕੌਰ ਅਨੀਤਾ ਤੋ ਇਲਾਵਾ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਮੌਜੂਦ ਸਨ।