Home Punjabi-News ਫਗਵਾੜਾ ਦੇ ਪੱਤਰਕਾਰ ਜਸਵਿੰਦਰ ਢੱਡਾ ਨੂੰ ਸਦਮਾ ਚਾਚੀ ਦਾ ਦਿਹਾਂਤ

ਫਗਵਾੜਾ ਦੇ ਪੱਤਰਕਾਰ ਜਸਵਿੰਦਰ ਢੱਡਾ ਨੂੰ ਸਦਮਾ ਚਾਚੀ ਦਾ ਦਿਹਾਂਤ

ਫਗਵਾੜਾ ( ਡਾ ਰਮਨ ) ਫਗਵਾੜਾ ਤੋਂ ਪੱਤਰਕਾਰ,ਸਮਾਜ ਸੇਵਕ,ਪੈਰਾ ਲੀਗਲ ਵਲੰਟੀਅਰ ਤੇ ਸ਼ੋਸ਼ਲ ਰਾਈਟਰ ਜਸਵਿੰਦਰ ਢੱਡਾ ਫਗਵਾੜਾ ਨੂੰ ਉਦੋਂ ਡੂਘਾ ਸਦਮਾ ਪਹੁੰਚਿਆ ਜਦੋਂ ਉਹਨਾਂ ਦੇ ਸਤਿਕਾਰਯੋਗ ਚਾਚੀ ਗੁਰਮੇਜ ਕੌਰ ਪਤਨੀ ਸੋਹਣ ਮੇਹਟ ਦਾ ਹਾਰਟ ਅਟੈਕ ਨਾਲ ਦਿਹਾਂਤ ਹੋ ਗਿਆ। ਉਹਨਾਂ ਦਾ ਅੰਤਿਮ ਸੰਸਕਾਰ ਉਹਨਾਂ ਦੇ ਨਿੱਜੀ ਪਿੰਡ ਢੱਡੇ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ।ਅੰਤਿਮ ਸੰਸਕਾਰ ਮੋਕੇ ਉਹਨਾਂ ਦੇ ਰਿਸ਼ਤੇਦਾਰ,ਸੱਜਣ ਮਿੱਤਰ ਅਤੇ ਪਿੰਡ ਵਾਸੀ ਹਾਜਰ ਸਨ।