Home Punjabi-News ਫਗਵਾੜਾ: ਦਰਵੇਸ਼ ਪਿੰਡ ਦੇ ਸਰਕਾਰੀ ਐਲੀਮੈਂਟਰੀ ਸਕੂਲ ਦਾ ਨੀਂਹ ਪੱਥਰ ਰੱਖਿਆ ਗਿਆ।

ਫਗਵਾੜਾ: ਦਰਵੇਸ਼ ਪਿੰਡ ਦੇ ਸਰਕਾਰੀ ਐਲੀਮੈਂਟਰੀ ਸਕੂਲ ਦਾ ਨੀਂਹ ਪੱਥਰ ਰੱਖਿਆ ਗਿਆ।

(ਅਸ਼ੋਕ ਲਾਲ)

ਅੱਜ ਫਗਵਾੜਾ ਦੇ ਦਰਵੇਸ਼ ਪਿੰਡ ਵਿਖੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਸਰਕਾਰੀ ਐਲੀਮੈਂਟਰੀ ਸਕੂਲ ਦਾ ਨੀਂਹ ਰੱਖੀ ਗਈ। ਤੇ ਉਦਘਾਟਨ ਕਰਦੇ ਹੋਏ ਸ਼ ਬਲਵਿੰਦਰ ਸਿੰਘ ਧਾਲੀਵਾਲ ਐਮ ਐਲ ਏ ਫਗਵਾੜਾ ਤੇ ਸ਼ ਜੋਗਿੰਦਰ ਸਿੰਘ ਮਾਨ ਚੇਅਰਮੈਨ ਪੰਜਾਬ ਐਗਰੋ ਇੰਡਸਟਰੀ ਤੇ ਸਾਬਕਾ ਮੰਤਰੀ ਪੰਜਾਬ ਨੇ ਕੀਤਾ ਉਨ੍ਹਾਂ ਦੇ ਨਾਲ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ.ਸਰਪੰਚ ਭੁਪਿੰਦਰ ਸਿੰਘ ਖਹਿਰਾ.ਸਾਬਕਾ ਸਰਪੰਚ ਰਾਜ ਕੁਮਾਰ.ਅਮਰੀਕ ਸਿੰਘ ਮੀਕਾ ਪੰਚ.ਸੁਰਜੀਤ ਕੁਮਾਰ ਪੰਚ.ਰਜਵਿੰਦਰ ਕੌਰ ਪੰਚ.ਰੂਪ ਲਾਲ ਨੀਲਾ.ਮਨਜੀਤ ਸਿੰਘ ਢੰਡਾ.ਅਮਰਜੀਤ ਸਿੰਘ ਟਿੰਮਾ.ਸਿਮਰ ਕੁਮਾਰ.ਸੋਹਣ ਲਾਲ.ਸੋਢੀ ਰਾਮ.ਪਲਵਿੰਦਰ ਕੁਮਾਰ ਤੇ ਸਮੂਹ ਪਿੰਡ ਵਾਸੀ।