ਫਗਵਾੜਾ (ਪੰਜਾਬ ਬਿਊਰੋ ) ਸਿਵਲ ਸਰਜਨ ਕਪੂਰਥਲਾ ਡਾਕਟਰ ਜਸਮੀਤ ਬਾਵਾ ਦੇ ਹੁਕਮਾਂ D.I.O ਕਪੂਰਥਲਾ ਡਾਕਟਰ ਆਸ਼ਾ ਮਾਂਗਟ ਦੇ ਦਿਸ਼ਾ ਨਿਰਦੇਸ਼ਾ ਅਤੇ ਡਾਕਟਰ ਕਮਲ ਕਿਸ਼ੋਰ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਫਗਵਾੜਾ ਦੀ ਯੋਗ ਅਗਵਾਈ ਅਤੇ ਡਾਕਟਰ ਨਰੇਸ਼ ਕੁੰਦਰਾ,ਡਾਕਟਰ ਅੰਕੁਸ਼ ਅਗਰਵਾਲ ਪਲਸ ਪੋਲੀਓ ਦੀ ਸੁਚਜੀ ਦੇਖ ਰੇਖ ਹੇਠ ਅੱਜ 15 ਸਿਤੰਬਰ ਤੋਂ 17 ਸਿਤੰਬਰ ਤਕ ਚੱਲਣ ਵਾਲੀ ਤਿੰਨ ਰੋਜਾ ਮਾਈਗਰੇਟੀ ਪਲਸ ਪੋਲਿਓ ਮੁਹਿੰਮ ਦੇ ਕੱਲ ਤੀਜੇ ਦਿਨ ਸਿਹਤ ਕਰਮਚਾਰੀਆ ਵਲੋ ਘਰ ਘਰ ਜਾ ਕੇ 4146ਘਰਾ ਦੇ 1015 ਬੱਚਿਆ ਨੂੰ ਪੋਲੀਓ ਦੀ ਬੁੰਦਾ ਪਿਲਾਈਆ ਗਈਆ।