ਅੱਜ ਮਿਤੀ ਵਕਤ ਕਰੀਬ ਸੰਤੋਖਪੁਰਾ ਇੱਕ ਨੌਜਵਾਨ ਸਾਹਿਲ ਉਰਫ਼ ਮੋਨੂੰ ਪੁੱਤਰ ਮਦਨ ਲਾਲ ਵਾਸੀ ਮੁਹੱਲਾ ਸੰਤੋਖਪੁਰਾ ਫਗਵਾੜਾ ਉਮਰ ਸਾਲ ਟਰੇਨ ਨੰਬਰ ਯੂਪੀ ਹੇਠ ਆ ਕੇ ਖੁਦਖੁਸ਼ੀ ਕਰ ਲਈ। ਮਿਤ੍ਰਕ ਦੇ ਲਸ਼ਨ ਅਨੁਸਾਰ ਉਹ ਦਿਮਾਗੀ ਬਿਮਾਰੀ ਤੋਂ ਪੀੜਤ ਸੀ ਉਸਦਾ ਇਲਾਜ ਚੰਡੀਗੜ ਦੇ ਪੀਜੀਆਈ ਚ ਚੱਲ ਰਿਹਾ ਸੀ।ਬਿਮਾਰੀ ਤੋਂ ਤੰਗ ਆ ਕੇ ਰੇਲ ਹੇਟਾ ਆ ਕੇ ਖੁਦਖੁਸ਼ੀ ਕਰ ਲਈ। ਰੇਲਵੇ ਪੁਲੀਸ ਨੇ ਮੌਕੇ ਉਤੇ ਆ ਕੇ ਬਣਦੀ ਕਾਰਵਾਈ ਕਰਕੇ ਲਾਸ਼ ਆਪਣੇ ਕਬਜ਼ੇ ਵਿੱਚ ਲ਼ੇ ਕੇ ਪੋਸਟਮਾਟਮ ਲਈ ਸਿਵਲ ਹੌਸਪੀਟਲ ਫਗਵਾੜਾ ਭੇਜ ਦਿੱਤੀ ਹੈ।