ਫਗਵਾੜਾ ( ਡਾ ਰਮਨ , ਅਜੇ ਕੋਛੜ )

ਅੱਜ ਫਗਵਾੜਾ ਦੇ ਰਾਜਾ ਗਾਰਡਨ ਵਿਖੇ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 643ਵਾਂ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ। ਜਿਸ ਵਿੱਚ ਸਾਬਕਾ ਮੰਤਰੀ ਪੰਜਾਬ ਸ ਜੋਗਿੰਦਰ ਸਿੰਘ ਮਾਨ ਚੇਅਰਮੈਨ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਨਤਮਸਤਕ ਹੋਏ ਉਨ੍ਹਾਂ ਤੋਂ ੲਿਲਾਵਾ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਬੇਟੇ ਕਮਲ ਧਾਲੀਵਾਲਅ ਨੇ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਕੁਲਵਿੰਦਰ ਸਿੰਘ ਚੱਠਾ ਪ੍ਰਧਾਨ, ਲੇਖ ਰਾਜ , ਰਮੇਸ਼ ਮੱਲੀ,ਰਘੂ ਸ਼ਰਮਾ , ਗੁਰਪ੍ਰੀਤ ਸਿੰਘ ਬਿੱਟੂ , ਸੁਰੇਸ਼ ਗੁਪਤਾ , ਗੁਰਟੇਕ ਸਿੰਘ ਮਾਸਟਰ ਮਨੋਹਰ ਲਾਲ , ਜਰਨੈਲ ਸਿੰਘ , ਜਸਪਾਲ ਸਿੰਘ , ਜਸਵਿੰਦਰ ਸਿੰਘ , ਰਵਿੰਦਰ ਸਿੰਘ , ਮਾਸਟਰ ਹਰੀਵੰਸ਼ , ਗੁਰਮੀਤ ਸਿੰਘ ਲੁਘਾ, ਪ੍ਰੇਮ ਰਾਇ, ਮੱਖਣ ਰੱਤੂ, ਬਲਵਿੰਦਰ ਸਿੰਘ, ਸੰਤੋਖ ਸਿੰਘ, ਅਸ਼ੋਕ ਘੇੜਾ, ਹਰਨੇਕ ਸਿੰਘ ਨੇਕਾ ਅਤੇ ਸਮੂਹ ਸਾਧ ਸੰਗਤ।