ਫਗਵਾੜਾ ( ਡਾ ਰਮਨ , ਅਜੇ ਕੋਛੜ )

ਅੱਜ ਫਗਵਾੜਾ ਵਿਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਨੇ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਐਮ ਐਲ ਏ ਫਗਵਾੜਾ ਨੂੰ ਬਹੁਤ ਬੜੇ ਮਾਰਜਨ ਨਾਲ ਜਿਤਾਉਣ ਤੇ ਫਗਵਾੜੇ ਵਿਚ ਫੰਡਾਂ ਦੀ ਹਨੇਰੀ ਲਿਆ ਦਿੱਤੀ ਤੇ ਕਿਹਾ ਫਗਵਾੜੇ ਦੇ ਲੋਕਾਂ ਨੇ ਧਾਲੀਵਾਲ ਸਾਹਿਬ ਤੇ ਵਿਕਾਸ ਦਾ ਭਰੋਸਾ ਦਿੱਵਾਇਆ ਇਸ ਕਰਕੇ ਉਹਨਾਂ ਦੀਆਂ ਦਿਸ਼ਾ ਨਿਰਦੇਸ਼ਾਂ ਤਹਿਤ ਵਾਰਡ ਨੰ 15 ਵਿਖੇ 15 ਲੱਖ ਦੇ ਕੰਮ ਸੁਰੂ ਕਰਵਾਏ ਗਏ ਸੀ ਅਜ ਉਹਨਾਂ ਦਾ ਕੰਮ ਸੁਰੂ ਕਰਵਾਇਆ ਗਿਆ ।।ਇਸ ਮੋਕੇ ਗੁਰਜੀਤ ਪਾਲ ਵਾਲੀਆ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਫਗਵਾੜਾ ਸਹਿਰੀ ਨੇ ਰਜਿੰਦਰ ਕਪੂਰ ਹਰਮੀਤ ਸਿੰਘ ਕਾਕਾ,ਰਵਿੰਦਰ ਖੁੱਲਰ ਬਿੱਲਾ, ਮਲਕੀਤ ਸਿੰਘ ਬਸਰਾ ਗੋਲਡੀ, ਰਾਜੀਵ ਸਰਮਾ ਘੁੱਗਾ, ਕਮਲ ਕਿਸ਼ੋਰ, ਅਕਸੈ ਖੁਰਾਨਾ ਮੁਹੱਲਾ ਨਿਵਾਸੀਆ ਨੇ ਕਹੀ ਮਾਰ ਕੇ ਉਦਘਾਟਨ ਕੀਤਾ ।ਅਤੇ ਲੱਡੂ ਵੰਡ ਕੇ ਮੂੰਹ ਮਿੱਠਾ ਕਰਵਾਇਆ ।ਇਸ ਮੋਕੇ ਵਾਲੀਆ ਨੇ ਕਿਹਾ ਕਿ ਵਾਰਡ ਨੰਬਰ 15 ਦਾ ਵਿਕਾਸ ਫਗਵਾੜਾ ਦੇ ਐਮ ਐਲ ਏ ਫਗਵਾੜਾ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਜੀ ਦਾ ਇਕੋ ਇਕ ਸੁਪਨਾ ਫਗਵਾੜੇ ਨੂੰ ਪੰਜਾਬ ਦਾ ਸਭ ਤੋ ਸੋਹਣਾ ਸਹਿਰ ਬਣਾਉਣਾ।ਉਹਨਾਂ ਕਿਹਾ ਗੁਰਜੀਤ ਪਾਲ ਵਾਲੀਆ ਵਾਰਡ ਨੰਬਰ 15 ਵਿਚ ਪਹਿਲਾ ਹੀ ਸਰਬੱਤ ਸਿਹਤ ਬੀਮਾ ਯੋਜਨਾ ਦੇ ਕੈਂਪ ਲਗਾ ਕੇ ਵਾਰਡ ਦੇ ਨਾਗਰਿਕਾਂ ਦੇ ਕਾਰਡ ਬਣਾਏ, ਸਮਾਰਟ ਕਾਰਡ, ਪੈਨਸਨਾ ਦੇ ਫਾਰਮ ਭਰ ਕੇ ਵਾਰਡ ਨਿਵਾਸੀਆ ਦੀ ਸੇਵਾ ਕਰ ਰਹੇ ਹਨ ।ਇਸ ਮੋਕੇ ਨਿਰਮਲ ਸਿੰਘ ਉਪਲ ,ਹਰੀ ਮਿਤਰ ਬੱਗਾ,ਭਾਰਤ ਭੂਸ਼ਨ,ਗਿੰਦੀ ਸਰਮਾ।ਨੰਦ ਗੁਪਤਾ ।