ਫਗਵਾੜਾ (ਅਜੈ ਕੋਛੜ)

ਸ੍ਰੀ ਪ੍ਰਾਚੀਨ ਨਾਗੇਸ਼ਵਰ ਗੁਗਾ ਜੀ ਮੰਦਰ ਕਮੇਟੀ ਸਤਨਾਮਪੁਰਾ ਫਗਵਾੜਾ ਵਿਖੇ ਪੰਡਤ ਦਲੇਰ ਸ਼ਰਮਾ ਦੀ ਅਗਵਾਈ ਹੇਠ ਮੂਰਤੀ ਸਥਾਪਨਾ ਦਿਵਸ ਸਬੰਧੀ ਇੱਕ ਪ੍ਰੋਗਰਾਮ ਦਾ ਆਯੋਜਨ ਮੰਦਰ ਵਿੱਖੇ ਕੀਤਾ ਗਿਆ ੲਿਸ ਮੋਕੇ ਝੰਡੇ ਦੀ ਰਸਮ ਸ੍ਹੀ ਅਮਰਜੀਤ ਸੈਣੀ ਨੇ ਅਦਾ ਕੀਤੀ ਜਦਕਿ ਸ੍ਰੀ ਗੁਗਾ ਜੀ ਰਮਾਇਣ ਦੇ ਪਾਠ ਦਾ ਸ਼ੁਭ ਆਰੰਭ ਸ੍ਹੀ ਮੁਕੇਸ਼ ਕੁਮਾਰ ਰੇਖੀ ਅਤੇ ਮਨਪ੍ਰੀਤ ਕੌਰ ਨੇ ਆਪਣੇ ਕਰ ਕਮਲਾਂ ਨਾਲ ਸ਼ੂਰੁ ਕਰਵਾਇਆ ੲਿਸ ਮੋਕੇ ਐਮ ਸੀ ਪ੍ਰਮਜੀਤ ਕੌਰ ਕੰਬੋਜ , ਐਮ ਸੀ ਸਰਬਜੀਤ ਕੌਰ , ਭਜਨ ਲਾਲ ਬਾਤੀ , ਸੁਨੀਲ ਪਾਬਲਾ , ਡਾ ਰਮਨ ਸ਼ਰਮਾ , ਦੀਪਕ ਸੈਣੀ , ਰਾਜ ਕੁਮਾਰ ਰਾਜੂ ਸੈਣੀ , ਮਨਜੀਤ ਰਾਮ , ਵਰਿੰਦਰਜੀਤ ਸੋਨੂੰ , ਸੁਮਨ ਲਤਾ ਸ਼ਰਮਾ , ਰਾਜ ਕੁਮਾਰ , ਮਨਜੀਤ ਕੁਮਾਰ , ਜਸਵਿੰਦਰ ਸਿੰਘ ਭਗਤਪੁਰਾ , ਰਾਕੇਸ਼ ਕਨੌਜੀਆ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸੰਗਤਾਂ ਮੋਜੂਦ ਸਨ ੲਿਸ ਮੌਕੇ ਗੁਗਾ ਜਾਹਰ ਪੀਰ ਪਾਰਟੀ ਉੱਚਾ ਪਿੰਡ ਵਲੋਂ ਗੁਗਾ ਜਾਹਰ ਪੀਰ ਜੀ ਦਾ ਗੁਣਗਾਣ ਕੀਤਾ ਗਿਆ ੲਿਸ ਤੋਂ ਉਪਰੰਤ ਸੰਗਤਾਂ ਨੂੰ ਲੰਗਰ ਵੀ ਛੱਕਾਇਆ ਗਿਆ