(ਅਸ਼ੋਕ ਲਾਲ)

ਅੱਜ ਜਿਲਾ ਕਪੁਰਥਲਾ ਦੇ ਸ਼ਹਿਰ ਫਗਵਾੜਾ ਵਿਖੇ ਨੈਸ਼ਨਲ ਰਜਿਸਟਰ ਆਫ਼ ਬੇਰੁਜ਼ਗਾਰ (NRU) ਦੇ ਹੱਕ ਵਿੱਚ ਮਿਸਡ ਕਾਲ ਮੁਹਿੰਮ ਦੀ ਸ਼ੁਰੂਆਤ ਸਬੰਧੀ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਸੋਰਵ ਖੁੱਲਰ ਜਿਲ੍ਹਾ ਪ੍ਰਧਾਨ ਯੂਥ ਕਾਂਗਰਸ ਕਪੁਰਥਲਾ ਦੀ ਅਗਵਾਈ ਹੇਠ NRU ਮੁਹਿੰਮ ਦੀ ਸ਼ੁਰੂਆਤ ਕੀਤੀ ਗਈ । ਪੰਜਾਬ ਦਾ ਨੌਜਵਾਨ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਵੱਲੋਂ ਲਿਆਂਦੇ CAA ਅਤੇ NRC ਵਰਗੇ ਲੋਕ ਵਿਰੋਧੀ ਕਾਲੇ ਕਾਨੂੰਨਾਂ ਵਿਰੁੱਧ ਮੁੜ ਸੰਘਰਸ਼ ਕਰੇਗੀ।