ਫਗਵਾੜਾ ( ਡਾ ਰਮਨ , ਅਜੇ ਕੋਛੜ)

ਪੀ ਅੈਸ ਪੀ ਅੈਲ ਮਾਡਲ ਟਾਊਨ ਫਗਵਾੜਾ ਦੇ ਅੈਸ ਡੀ ਓ ਰਾਜ ਕੁਮਾਰ ਸ਼ਰਮਾ ਨੇ ੲਿੱਕ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ 33 ਕੇ ਵੀ ਹੁਸ਼ਿਆਰਪੁਰ ਰੋਡ ਫਗਵਾੜਾ ਸਬ ਸਟੇਸ਼ਨ ਤੋਂ ਚਲਦੇ 11 ਕੇ ਵੀ ਅਸ਼ੋਕ ਵਿਹਾਰ ਫੀਡਰ ਤੇ ਜ਼ਰੂਰੀ ਮੁਰੰਮਤ ਲਈ ਬਿਜਲੀ ਸਪਲਾਈ ਮਿਤੀ 19 ਫਰਵਰੀ ਦਿਨ ਬੁੱਧਵਾਰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਬੰਦ ਰਹੇਗੀ ਜਿਸ ਨਾਲ ਚਾਹਲ ਨਗਰ , ਪਲਾਹੀ ਰੋਡ , ਪ੍ਰਮਾਰ ਕਲੋਨੀ , ਵਿਸ਼ਵਕਰਮਾ ਨਗਰ , ਪਲਾਹੀ ਪਿੰਡ ਏਰੀਆ ਪ੍ਰਭਾਵਿਤ ਰਹੇਗਾ