(ਅਸੋਕ ਲਾਲ)

ਅੱਜ ਫਗਵਾੜਾ ਦੇ ਪਿੰਡ ਬੀੜ ਪੁਆਦ ਵਿਖੇ ਸਾਬਕਾ ਮੰਤਰੀ ਸ. ਜੋਗਿੰਦਰ ਸਿੰਘ ਮਾਨ ਚੇਅਰਮੈਨ ਪੰਜਾਬ ਐਗਰੋ ਇੰਡਸਟਰੀਜ਼ ਕਾਰਪਰੇਸ਼ਨ ਜੀ ਨੇ ਮਨਰੇਗਾ ਕਾਮਿਆ ਨੂੰ ਜੌਬ ਕਾਰਡ ਵੰਡੇ। ਇਸ ਮੌਕੇ ਉਨ੍ਹਾਂ ਨਾਲ ਗੁਰਮੀਤ ਸਿੰਘ, ਰੂਪ ਲਾਲ ਢੱਕ ਪੰਡੋਰੀ ਅਤੇ ਹੋਰ।