ਫਗਵਾੜਾ (ਪੰਜਾਬ ਬਿਊਰੋ )ਫਗਵਾੜਾ ਦੇ ਮੁਹੱਲਾ ਭਗਤਪੁਰਾ ਗਲੀ ਨੰਬਰ 1ਵਿਖੇ ਖੜਾ ਗੰਦਾ ਅਤੇ ਬਦਬੂਦਾਰ ਪਾਣੀ ਇਥੋਂ ਜਾਣ ਦਾ ਨਾਮ ਨਹੀਂ ਲੈ ਰਿਹਾ ਭਾਵੇਂ ਇਸ ਨੂੰ ਹਟਾਉਣ ਲਈ ਮਹਿਕਮੇ ਵਲੋ ਕਾਫੀ ਕੋਸ਼ਿਸ਼ਾ ਕੀਤੀਅਾਂ ਗਈਆ ਪਰ ਕੁਝ ਹਾਸਿਲ ਨਹੀਂ ਹੋ ਸਕਿਆ ਲੋਕਾਂ ਕਹਿਣਾ ਹੈ ਆਖਿਰ ਉਸ ਨੂੰ ਪਾਣੀ ਤੋ ਕਦੋਂ ਨਿਜਾਦ ਮਿਲੇਗੀ ਇਸ ਖੜੇ ਪਾਣੀ ਨੂੰ ਵੇਖ ਇੰਝ ਲਗਦਾ ਹੈ ਜਿਵੇਂ ਕਿ ਇਹ ਕਹਿ ਰਿਹਾ ਹੋਵੇ ਆਜਾ ਵੇ ਮਾਹੀ ਤੈਨੂੰ ਆਖਿਆ ਉਡੀਕ ਰਹੀਆ।