ਫਗਵਾੜਾ ( ਪੰਜਾਬ ਬਿਉਰੋ )ਫਗਵਾੜਾ ਪ੍ਰੀਤ ਨਗਰ ਤੋ ਪਾਣੀ ਦੀ ਸਪਲਾਈ ਦਿੰਦੀ ਮੋਟਰ ਦੇ ਸੜ ਜਾਣ ਕਾਰਨ ਇਲਾਕੇ ਦੇ ਲੋਕਾਂ ਨੂੰ ਪਾਣੀ ਦੀ ਸਪਲਾਈ ਘਟ ਆਉਣ ਕਾਰਣ ਕਾਫੀ ਪ੍ਰੇਸ਼ਾਨੀ ਦਾ ਸਾਮਣਾ ਕਰਨਾ ਪੈ ਰਿਹਾ ਹੈ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਲਾਕੇ ਦੀ ਕੌਂਸਲਰ ਬੀਬੀ ਪਰਮਜੀਤ ਕੌਰ ਕੰਬੋਜ ਨੇ ਜਦੋਂ ਇਹ ਮਾਮਲਾ ਵਿਭਾਗ ਦੇ ਧਿਆਨ ਲਿਆਂਦਾ ਤਾਂ ਉਹਨਾਂ ਨੇ ਤੁਰੰਤ ਇਸਤੇ ਕੰਮ ਕਰਦੀਆਂ SDO ਗੁਲਸ਼ਨ ਕੁਮਾਰ ਵਲੋਂ ਠੇਕੇਦਾਰ ਮੁਨੀਸ਼ ਕੁਮਾਰ ਸੁਪਰਵਾਈਜਰ ਅਮਿਤ ਦੀ ਟੀਮ ਮੁਕੇਸ਼ ਅਜੈ ਵਿਨੀ ਅਮਰ ਨੂੰ ਭੇਜਿਆ ਜਿਨਾ ਮੋਟਰ ਦੀ ਹਾਲਤ ਦੇਖ ਕੇ ਕੰਮ ਸ਼ੁਰੂ ਕਰ ਦਿੱਤਾ।