(ਅਸ਼ੋਕ ਲਾਲ)

ਅੱਜ ਫਗਵਾੜਾ ਦੇ ਪਿੰਡ ਪਲਾਹੀ ਵਿਖੇ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸ਼ੋਭਾ ਯਾਤਰਾ ਕੱਢੀ ਗਈ ਇਸ ਮੌਕੇ ਤੇ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਮੱਥਾ ਟੇਕਿਆ ਤੇ ਬਾਬਾ ਅਸ਼ੀਰਵਾਦ ਪ੍ਰਾਪਤ ਕੀਤੀ ਉਨ੍ਹਾਂ ਦੇ ਨਾਲ ਵਰੂਣ ਬੰਗੜ ਚੱਕ ਹਕੀਮ,ਰਵੀ ਪਾਲ ਪ੍ਰਧਾਨ ਮੈਂਬਰ ਪੰਚਾਇਤ, ਪੀਟਰ ਪਾਲ, ਹੈਪੀ ਪਲਾਹੀ, ਬਿੱਟੂ ਪਲਾਹੀ, ਰਣਜੀਤ ਕੌਰ ਸਰਪੰਚ, ਗੁਰਪਾਲ ਸਿੰਘ ਸਾਬਕਾ ਸਰਪੰਚ, ਦਰਬਾਰਾ ਸਿੰਘ ਸਾਬਕਾ ਸਰਪੰਚ, ਸੁਰਜਨ ਸਿੰਘ ਨੰਬਰਦਾਰ, ਮਨੋਹਰ ਸਿੰਘ ਪੰਚ, ਰਾਮ ਪਾਲ ਪੰਚ, ਮਦਨ ਲਾਲ ਪੰਚ, ਸਤਿੰਦਰ ਕੌਰ ਪੰਚ, ਰਵਿੰਦਰ ਸਿੰਘ ਸੱਗੂ ਅਤੇ ਹੋਰ