ਸ਼ਿਵ ਸ਼ੰਕਰ ਬੱਲਡ ਸੇਵਾ ਵੈਲਫੇਅਰ ਸੁਸਾਇਟੀ ਰਜਿ ਪੰਜਾਬ ਫਗਵਾੜਾ ਵਲੋ ਸ਼ਹੀਦੇ ੲੇ ਆਜ਼ਮ ਭਗਤ ਸਿੰਘ ਦੀ ਨਿੱਘੀ ਯਾਦ ਨੂੰ ਸਮਰਪਿਤ ਦੂਜਾ ਵਿਸ਼ਾਲ ਮੈਗਾ ਕੈਂਪ ਅਤੇ ਸਨਮਾਨ ਸਮਾਰੋਹ ਮਿਤੀ 22 ਮਾਰਚ ਗੋਲਡ ਜਿੰਮ ਨਜ਼ਦੀਕ ਬੱਸ ਸਟੈਂਡ ਲਾਗੇ ਲਗਾਇਆ ਜਾਵੇਗਾ