ਫਗਵਾੜਾ ( ਡਾ ਰਮਨ ) ਸਹਾੲਿਕ ਇੰਜੀਨੀਅਰ ਪੀ ਅੈਸ ਪੀ ਸੀ ਅੈਲ ਚਹੈੜੂ ਸਬ ਡਵੀਜ਼ਨ ਰਾਜ ਕੁਮਾਰ ਸ਼ਰਮਾ ਨੇ ੲਿੱਕ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ 33 ਕੇ ਵੀ ਸਬ ਸਟੇਸ਼ਨ ਚਹੈੜੂ ਦੀ ਸਮੱਰਥਾ ਵਾਧਾ ਕਰਨ ਦਾ ਕੰਮ ਕਰਨ ਲੲੀ 33 ਕੇ ਵੀ ਸਬ ਸਟੇਸ਼ਨ ਚਹੈੜੂ ਤੋਂ ਪੈਂਦੇ ਪਿੰਡਾਂ ਮਾਧੋਪੁਰ , ਰਾਣੀਪੁਰ , ਜਗਪਾਲਪੁਰ , ਸਪਰੋੜ , ਨੰਗਲ ਮੱਝਾ , ਕਿਸ਼ਨਪੁਰ , ਭਗਵਾਨਪੁਰ , ਦੀ ਬਿਜਲੀ ਸਪਲਾਈ 8 / 9 2020 ਦਿਨ ਮੰਗਲਵਾਰ ਨੂੰ ਸਵੇਰੇ 10 .00 ਵਜੇ ਤੋਂ ਸ਼ਾਮ 6.00 ਵਜੇ ਤੱਕ ਬੰਦ ਰਹੇਗੀ