(ਅਸ਼ੋਕ ਲਾਲ)

ਸਲਾਨਾ ਇਨਾਮ ਵੰਡ ਸਮਾਗਮ ਸਰਕਾਰੀ ਹਾੲੀ ਸਕੂਲ ਖਲਵਾੜਾ ਵਿਖੇ ਹਲਕਾ ਫਗਵਾੜਾ ਵਿਧਾਇਕ ਮਾਨਯੋਗ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਜੀ ਨੇ ਮੁਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਿਸ ਵਿਚ ਪੜਾੲੀ ਅਤੇ ਖੇਡਾ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਤੇ ਅਧਿਅਾਪਕਾ ਦਾ ਸਨਮਾਨ ਚਿੰਨ ਦੇ ਕੇ ਹੌਸਲਾ ਵਧਾਇਆ ਅਤੇ ਲਗਨ ਨਾਲ ਪੜਾੲੀ ਕਰ ਕੇ ਚੰਗਾ ਭਵਿੱਖ ਬਣਾਉਣ ਲਈ ਪ੍ਰੇਰਿਆ