ਫਗਵਾੜਾ (ਡਾ ਰਮਨ /ਅਜੇ ਕੋਛੜ )ਅੱਜ ਸ਼ੇਰੇ ਪੰਜਾਬ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਪੰਜਾਬ ਦਾ 78ਵਾ ਜਨਮਦਿਨ ਫਗਵਾੜਾ ਐਮ ਐਲ ਏ ਸ਼ ਬਲਵਿੰਦਰ ਸਿੰਘ ਧਾਲੀਵਾਲ ਜੀ ਦੀ ਅਗਵਾਈ ਵਿੱਚ ਸਿਟੀ ਕਲੱਬ ਫਗਵਾੜਾ ਵਿਖੇ ਕੇਕ ਕੱਟ ਕੇ ਮਨਾਇਆ ਗਿਆ ।ਇਸ ਮੋਕੇ ਸਮੂਹ ਕਾਂਗਰਸੀ ਵਰਕਰਾਂ ਨੇ ਕੈਪਟਨ ਸਾਹਿਬ ਨੂੰ ਲੰਬੀ ਉਮਰ ਲਈ ਪਰਮਾਤਮਾ ਅੱਗੇ ਪ੍ਰਾਥਨਾ ਕੀਤੀ ੲਿਸ ਮੌਕੇ ਸਮੂਹ ਕਾਂਗਰਸੀ ਆਗੂ ਅਤੇ ਵਰਕਰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ ਅੱਜ ਯੂਥ ਕਾਂਗਰਸ ਨੇਤਾ ਅਰਜਨ ਸੁਧੀਰ ਦਾ ਵੀ ਜਨਮਦਿਨ ਹੈ।ਉਸ ਨੂੰ ਸਭ ਨੇ ਲਖੱ ਲੱਖ ਵਧਾਈਆਂ ਦਿੱਤੀਆਂ ।