ਫਗਵਾੜਾ ( ਡਾ ਰਮਨ ,ਅਜੈ ਕੋਛੜ )

ਈ ਐਸ ਆਈ ਵਲੋਂ ਸਥਾਪਨਾ ਦਿਵਸ ਨੂੰ ਅੱਜ ਪੰਦਰਵਾੜੇ ਦੇ ਰੂਪ ਵਿੱਚ ਮਨਾਉਣ ਸਬੰਧੀ ਸੁਖਜੀਤ ਸਟਾਰਚ ਅੈਂਡ ਕੈਮੀਕਲ ਮਿਲ ਫਗਵਾੜਾ ਵਿਖੇ ਈ ਅੈਸ ਆਈ ਮੈਡੀਕਲ ਸੁਪਰਡੈਂਟ ਡਾ ਜਸਪ੍ਰੀਤ ਕੌਰ ਸੇਖੋਂ ਦੇ ਹੁਕਮਾ ਅਤੇ ਸੀਨੀਅਰ ਮੈਡੀਕਲ ਅਫਸਰ ਈ ਅੈਸ ਆੲੀ ਫਗਵਾੜਾ ਡਾ ਬਲਵਿੰਦਰ ਕੌਰ ਦਿਸ਼ਾ ਨਿਰਦੇਸ਼ਾਂ ਤਹਿਤ ਡਾ ਪੂਜਾ ਦੀ ਸੁਚੱਜੀ ਦੇਖ-ਰੇਖ ਹੇਠ ਫ੍ਰਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਬੀਮਾ ਵਰਕਰਾਂ ਦਾ ਮੈਡੀਕਲ ਚੈੱਕਅਪ ਅਤੇ ਲੈਬੋਟਰੀ ਟੈਸਟ ਕੀਤੇ ਗਏ ੲਿਸ ਦੇ ਨਾਲ ਸਿਹਤ ਸਿੱਖਿਆ ਸੰਬੰਧੀ ਪੱਤਰ ਵੰਡੇ ਗਏ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਡਾ ਪੂਜਾ ਨੇ ਦੱਸਿਆ ਕਿ ਈ ਅੈਸ ਆਈ ਦਾ ਸਥਾਪਨਾ ਦਿਵਸ ਪੰਦਰਵਾੜੇ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ ਇਸ ਦੋਰਾਨ ਡਾ ਸੇਖੋਂ ਦੀ ਯੋਗ ਅਗਵਾਈ ਹੇਠ 18 ਕੈਂਪ ਜ਼ਿਲਾ ਜਲੰਧਰ ਅਤੇ 3 ਕੈਪ ਫਗਵਾੜਾ ਵਿਖੇ ਲਗਾਏ ਜਾ ਰਹੇ ਹਨ ੲਿਸ ਮੋਕੇ ਬੀਮਾ ਵਰਕਰਾਂ ਨੂੰ ਵਿਸ਼ੇਸ਼ ਸਹੁਲਤਾਂ ਦੇਣ ਲਈ ਈ ਅੈਸ ਆਈ ਹਸਪਤਾਲ ਫਗਵਾੜਾ ਵਿਖੇ ਬੀ ਸੀ 6200 ਮਸ਼ੀਨ ਲੈਬਾਟਰੀ ਵਿੱਚ ਲਗਾਈ ਗਈ ਹੈ ਨਵੇਂ ਮਾੲਈਕਰੋਸਕੋਪ ਵੀ ਦਿੱਤੇ ਗਏ ਹਨ ਅਤੇ ਪੈਥੋਲੋਜਿਸਟ ਦੀ ਨਿਯੁਕਤੀ ਵੀ ਕੀਤੀ ਗਈ ਹੈ ਤਾ ਜੋ ਬੀਮਾ ਵਰਕਰਾਂ ਨੂੰ ਵਧੀਆ ਸਿਹਤ ਸਹੂਲਤਾਂ ਮਿਲ ਸੱਕਣ ਇਸ ਕੈਂਪ ਵਿੱਚ ਵੀ ਕੇ ਸੂਰੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ , ਰਾਜਿੰਦਰ ਕੁਮਾਰ ਬ੍ਰਾਂਚ ਮੈਨੇਜਰ ਅਤੇ ਚੰਦੇਸਵਰ ਮਿਸ਼ਰਾ ਜਨਰਲ ਸੁਪਰਵਾਈਜ਼ਰ ਨੇ ੲਿਸ ਕੈਂਪ ਨੂੰ ਸਫਲ ਬਣਾਉਣ ਤੇ ਅਪਣਾ ਪੂਰਣ ਸਹਿਯੋਗ ਦਿੱਤਾ ੲਿਸ ਮੋਕੇ ਡਾ ਪੂਜਾ ਅਤੇ ਉਨ੍ਹਾਂ ਦੀ ਟੀਮ ਸਤਵੀਰ ਕੌਰ , ਰਵਿੰਦਰ , ਹਰਮਿੰਦਰਜੀਤ ਕੋਰ ਨੇ 126 ਦੇ ਕਰੀਬ ਮਰੀਜ਼ਾਂ ਦਾ ਚੈੱਕ ਅੱਪ ਕੀਤਾ ਗਿਆ।