(ਅਜੈ ਕੋਛੜ)

ਅੱਜ ਫਗਵਾੜਾ ਦੇ ਸਰਾਏ ਰੋਡ ਤੇ ਏਕਸਜਥਾ ਮਨਜਿੰਦਰ ਸਿੰਘ ਖਾਲਸਾ ਵਲੋਂ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਦੀ ਖੁਸ਼ੀ ਵਿਚ ਲੱਡੂ ਵੰਡੇ ਗਏ।ਇਸ ਮੌਕੇ ਮਨਦੀਪ ਸਿੰਘ,ਕੁਲਜੀਤ ਸਿੰਘ,ਨਰਿੰਦਰ ਘੁੰਮਣ,ਗੁਰਿੰਦਰ ਸਿੰਘ,ਗੌਰਵ,ਗੁਰਜੀਤ ਸਿੰਘ ਆਦਿ ਹਾਜਿਰ ਸਨ।