ਸ਼ਾਹਕੋਟ, ਮਲਸੀਆਂ(ਸਾਹਬੀ ਦਾਸੀਕੇ, ਅਮਨਪ੍ਰੀਤ ਸੋਨੂੰ)ਕਰੋਨਾ ਵਰਗੀ ਭਿਆਨਕ ਬਿਮਾਰੀ ਜਿਸ ਨੂੰ ਸਰਕਾਰ ਵਲੋਂ ਮਾਹਵਾਰੀ ਘੋਸ਼ਿਤ ਕੀਤਾ ਜਾ ਚੁੱਕਾ ਹੈ ਜੋ ਭਾਰਤ ਵਿਚ ਪੈਰ ਪਸਾਰ ਰਹੀ ਹੈ ਇਸ ਬਿਮਾਰੀ ਤੋਂ ਬਚਾਅ ਲਈ ਵਾਰਡ ਨੰਬਰ 5 ਦੇ ਕੌਂਸਲਰ ਸ਼੍ਰੀਮਤੀ ਰਾਣੀ ਢੇਸੀ ਅਤੇ ਕਾਂਗਰਸੀ ਆਗੂਆ ਦੀ ਅਗਵਾਈ ਹੇਠ ਸਫਾਈ ਦਾ ਬੀੜਾ ਚੁੱਕਿਆ ਹੈ ਵਾਰਡ ਨੰਬਰ 5 ਦੇ ਨੌਜਵਾਨ ਜਸਕਰਨ ਸਿੰਘ, ਮਨਪ੍ਰੀਤ ਸਿੰਘ, ਅਜੈ ਸੰਧੂ, ਲਵਪ੍ਰੀਤ ਸਿੰਘ, ਰਾਜਬਿੰਦਰ,ਜਤਿੰਦਰ ਕੁਮਾਰ, ਸੌਰਵ,ਦੀਪਾ,ਲਾਡੀ, ਅਮਿਤ ਕੁਮਾਰ, ਰਮਨ,ਸੋਢੀ ਵਲੋਂ ਵਾਰਡ ਦੀ ਸਫਾਈ ਕੀਤੀ ਗਈ ਸਫਾਈ ਕਰਦੇ ਸਮੇਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਮਾਜਿਕ ਦੂਰੀ ਦਾ ਵਿਸ਼ੇਸ਼ ਖਿਆਲ ਰੱਖਿਆ ਗਿਆ ਪੰਜਾਬ ਸਰਕਾਰ ਅਤੇ MLA ਹਰਦੇਵ ਸਿੰਘ ਲਾਡੀ ਵਲੋਂ ਅਤੇ ਨਗਰ ਪੰਚਾਇਤ ਸ਼ਹਿਰ ਸ਼ਾਹਕੋਟ ਦੇ ਪ੍ਰਧਾਨ ਸ਼੍ਰੀ ਸਤੀਸ਼ ਕੁਮਾਰ ਰਿਹਾਨ ਅਤੇ ਈ.ਉ.ਦੇਸ ਰਾਜ, ਸੋਨੂੰ.ਪੀ.ਏ.ਅਤੇ.ਮਨਦੀਪ ਸਿੰਘ ਕੋਟਲੀ, ਸਾਰੇ ਹੀ ਸ਼ਹਿਰ ਸ਼ਾਹਕੋਟ ਦੇ ਵੱਖ-ਵੱਖ 13 ਵਾਡਰ ਵਿੱਚ ਦਵਾਈ। ਅਤੇ ਸੈਨੇਟਾਈਜ ਦਾ ਛਿੜਕਾਅ ਕੀਤਾ ਗਿਆ।