ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾ ਅਤੇ ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਵਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸ਼ਾਮ ਠੀਕ 6:00 ਵਜੇ ਅਪਣੇ ਅਪਣੇ ਘਰਾਂ ਦੀਆ ਛੱਤਾ ਉੱਪਰ ਜਾ ਅਪਣੇ ਘਰਾ ਦੇ ਗੇਟ ਦੇ ਬਾਹਰ ਖੜ੍ਹੇ ਹੋ ਕੇ ਜੋ ਬੋਲੇ ਸੋ ਨਿਹਾਲ , ਹਰ ਹਰ ਮਹਾਂਦੇਵ ਦੇ ਜੈ ਕਾਰੇ ਲਗਾਊਣ ੲਿਸ ਦੇ ਨਾਲ ਹੀ ਦੇਸ਼ ਅੰਦਰ ਚੱਲ ਰਹੀ ਨੋਬਲ ਕਰੋਨਾ ਵਾਇਰਸ ਮਹਾਂਮਾਰੀ ਚ ਲਾਕਡਾਊਨ ਦੋਰਾਨ ਕਰਫਿਊ ਨੂੰ ਵੇਖਦੇ ਹੋਏ ਸੋਸ਼ਲ ਅਤੇ ਫਿਜਿਕਲ ਡਿਸਟੈਨਸ ਦਾ ਖਾਸ ਧਿਆਨ ਰੱਖਿਆ ਜਾਵੇ