ਪੰਜਾਬ ਪੁਲਿਸ ਨੂੰ 2 ਅਪ੍ਰੈਲ ਮਤਲਬ ਕੇ ਅੱਜ ਤੋਂ ਗਰਮੀਆਂ ਵਾਲੀ ਵਰਦੀ ਪਾਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਪਰ ਨਾਲ ਹੀ ਹੁਕਮਾਂ ‘ਚ ਕਿਹਾ ਗਿਆ ਹੈ ਕਿ ਕੋਈ ਵੀ ਮੁਲਾਜ਼ਮ ਮੌਸਮ ਅਤੇ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਸਰਦੀਆਂ ਦੀ ਵਰਦੀ ਵੀ ਪਾ ਸਕਦਾ ਹੈ।