ਫਗਵਾੜਾ (ਡਾ ਰਮਨ ) ਪੰਜਾਬ ਪੀ ਡਬਲਯੂ ਡੀ ਵਰਕਰਜ ਯੂਨੀਅਨ (ਇੰਟਕ ) ਦੇ ਦਫਤਰ ਵਿੱਖੇ ਅੱਜ 15 ਅਗਸਤ ਅਜਾਦੀ ਦਿਹਾੜੇ ਤੇ ਸੀ੍ ਮੋਹਣ ਲਾਲ ਸੂਦ ਸਾਬਕਾ ਨਿਗਰਾਨ ਇੰਜ: ਅਤੇ ਚੈਅਰਮੈਨ ਵਿੱਤ ਅਤੇ ਭੋ ਵਿਕਾਸ ਪੰਜਾਬ ਅਤੇ ਮੇਜਰ ਸਿੰਘ ਸੈਣੀ ਪ੍ਰਧਾਨ ਬ੍ਰਾਂਚ ਜੰਲਧਰ ਅਤੇ ਇੰਜ: ਪਰਵਿੰਦਰ ਕੁਮਾਰ ਦੁੱਗ ਪ੍ਰਧਾਨ ਸਬ ਬ੍ਰਾਂਚ ਫਗਵਾੜਾ ਨੇ ਸਾਂਝੇ ਤੌਰ ਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ੲਿਸ ਮੌਕੇ ਗਗਨਦੀਪ ਸਿੰਘ ਅੈਸ ਡੀ ਓ (ਪੀ ਡਬਲਯੂ ਡੀ ) ਵਿਭਾਗ ਉੱਚੇਚੇ ਤੋਰ ਤੇ ਸ਼ਾਮਿਲ ਹੋਏ ਇਸ ਮੌਕੇ ਸੁਰਜੀਤ ਚਾਚੋਕੀ ਜਰਨਲ ਸਕੱਤਰ , ਸੁਰਜੀਤ ਸਿੰਘ ਮਾਹੀ ,ਨਿਰਮਲ ਸਿੰਘ ਫਿਲੌਰ , ਰਾਜ ਕੁਮਾਰ ਨਕੋਦਰ , ਹੰਸ ਰਾਜ , ਰੂਪ ਲਾਲ , ਸੀ੍ਚੰਦ , ਸੁਖਦੀਪ ਲਾਲ , ਦਵਿੰਦਰ ਲਾਲ ਅਤੇ ਅਹੁਦੇਦਾਰ ਸਾਮਿਲ ਹੋਏ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਪੇ- ਕਮਿਸ਼ਨ ਦੀ ਰਿਪੋਰਟ ਜਲਦੀ ਤੋਂ ਜਲਦੀ ਦਿੱਤੀ ਜਾਵੇ ਅਤੇ ਜੋ ਕੇਦਰ ਪੈਟਰਨ ਦਾ ਰੂਪ ਹੈ ਉਹ ਪੰਜਾਬ ਤੇ ਨਾ ਲਾਗੂ ਕੀਤਾ ਜਾਵੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ੲਿਸ ਮੌਕੇ ਯੂਨੀਅਨ ਵਲੋਂ ਸਾਰੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆ ਵਧਾਈਆ ਦਿੱਤੀਆ ਗਈਆਂ