(ਅਜੈ ਕੋਛੜ ਪੰਜਾਬ ਬਿਊਰੋ)

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰੋਡ ਸ਼ੋ ਨੂੰ ਕਾਮਯਾਬ ਬਣਾਉਣ ਲਈ ਵਾਰਡ ਨੰਬਰ 39/40/44 ਦੇ ਕਾਂਗਰਸ ਵਰਕਰਾਂ ਦੀ ਇਕ ਭਰਮੀ ਮੀਟਿੰਗ ਸਥਾਨਕ ਭਣੋਕੀ ਰੋਡ ਭਗਤਪੁਰਾ ਵਿਖੇ ਰੱਖੀ ਗਈ ਜਿਸ ਵਿੱਚ ਦਪੇਹਰ 1 ਵਜੇ ਮੋਹਣ ਪੈਲੇਸ ਸਾਮਨੇ ਵੱਧ ਤੋਂ ਵੱਧ ਗਿਣਤੀ ਚ ਪਹੁੰਚਣ ਦੀ ਅਪੀਲ ਕੀਤੀ ਇਸ ਮੌਕੇ ਡਾਕਟਰ ਰਮਨ ਸ਼ਰਮਾ ਸੰਜੀਵ ਸ਼ਰਮਾ ਟੀਟੂ ਪਵਿੱਤਰ ਸਿੰਘ ਗੁਰਦਿਆਲ ਸਿੰਘ ਜਸਵਿੰਦਰ ਪਾਲ ਨੀਲਾ ਵਿਜੈ ਗੋਗਨਾ ਵਿਨੋਦ ਕੁਮਾਰ ਟੀਨੂੰ ਰਤਨ ਲਾਲ ਬੱਬੀ ਬਲਬੀਰ ਬੀਰਾ ਜੋਗਿੰਦਰ ਸਿੰਘ ਮੋਹਿੰਦਰ ਸਿੰਘ ਹੁਕਮ ਚੰਦ ਭਨੋਟ ਮੋਹਿੰਦਰ ਪਾਲ ਮੋਹਿੰਦਰ ਕੌਰ ਬਲਵਿੰਦਰ ਕੌਰ ਬਿੰਦੂ ਜਤਿੰਦਰ ਕੌਰ ਮੰਗਤ ਰਾਮ ਜਸਵਿੰਦਰ ਸਿੰਘ ਮਾਹੀ ਬਿੱਲਾ ਐੱਸ ਪੀ ਗੁਰੂ ਤੋ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸ ਵਰਕਰਾਂ ਮੌਜੂਦ ਸਨ।