ਆਖ਼ਰਕਾਰ ਪੰਜਾਬ ਸਰਕਾਰ ਦੁਆਰਾ ਨਵਾਂ ਮੋਟਰ ਵ੍ਹੀਕਲ ਐਕਟ ਲਾਗੂ ਕਰਨ ਸਬੰਧੀ ਆਰਡਰ ਕਰ ਹੀ ਦਿੱਤੇ ਗਏ ਹਨ।। ਇਸ ਸਬੰਧੀ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਪੰਜਾਬ ਸਰਕਾਰ ਨੇ ਨਿਯਮ ਭੰਗ ਕਰਨ ‘ਤੇ ਹੋਣ ਵਾਲੇ ਜ਼ੁਰਮਾਨੇ ਦੱਸੇ ਹਨ। ਜਿੰਨ੍ਹਾਂ ‘ਚ ਬਾਕੀ ਦੇ ਸੂਬਿਆਂ ਨਾਲੋਂ ਜ਼ੁਰਮਾਨੇ ਦੀ ਰਕਮ ‘ਚ ਥੋੜ੍ਹੀ ਰਾਹਤ ਦਿੱਤੀ ਗਈ ਹੈ। ਪੂਰੇ ਵੇਰਵੇ ਦੇਖਣ ਲਈ ਹੇਠ ਦਿੱਤੇ ਨੋਟੀਫਿਕੇਸ਼ਨ ਦੀ ਕਾਪੀ ਪੜ੍ਹੋ:-