ਡੈਨੀ ਬੰਡਾਲਾ ਵੱਲੋਂ ਹਲਕੇ ਵਿੱਚ ਵਿਕਾਸ ਕਾਰਜਾਂ ਪਾਰਟੀ ਬਾਜੀ ਤੋਂ ਉੱਠ ਕੇ ਵਿਕਾਸ ਕਰਵਾਇਆ :- ਮਹਿਤਾਬ ਸਿੰਘ

ਜੰਡਿਆਲਾ ਗੁਰੂ 19 ਜਨਵਰੀ ( ਮਲਕੀਤ ਸਿੰਘ ਚੀਦਾ ) ਹਲਕਾ ਜੰਡਿਆਲਾ ਗੁਰੂ ਵਿਖੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਅਗਵਾਈ ਹੇਠ ਵਿਕਾਸ ਜੰਗੀ ਪੱਧਰ ਤੇ ਕਰਵਾਇਆ ਗਿਆ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਹੋਏ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਮਹਿਤਾਬ ਸਿੰਘ ਨਰੈਣਗੜ ਨੇ ਕਿਹਾ ਕਿ
ਪੰਜਾਬ ਕਾਂਗਰਸ ਦੇ ਮਾਣਯੋਗ ਮੁੱਖ ਮੰਤਰੀ ਸ.ਚਰਨਜੀਤ ਸਿੰਘ ਚੰਨੀ ਜੀ 111 ਦਿਨ ਕਾਰਜਕਾਰੀ ਕਾਂਗਰਸ ਪਾਰਟੀ ਅਤੇ ਮੁੱਖ ਕੰਮਾ ਨੂੰ ਦੇਖ ਕੇ ਬਿਜਲੀ ਬਿੱਲ ਅਤੇ ਹੋਰ ਵਰਗਾ ਨੂੰ ਸਹੂਲਤਾਂ ਮੁਹੱਈਆ ਕਰਵਾਈਆਂ ਕਰ ਕਿ ਪੰਜਾਬ ਵਾਸੀਆਂ ਦਾ ਦਿਲ ਜਿੱਤਿਆ ਇਸ ਦੇ ਮੁੱਖ ਕੰਮਾ ਵੇਖਦੇ ਹੋਏ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਪ੍ਰਾਪਤ ਹੋਵੇਗੀ ਅਤੇ ਪ੍ਰਧਾਨ ਮਹਿਤਾਬ ਸਿੰਘ ਨਰੈਣਗੜ ਨੇ ਕਿਹਾ ਕਿ ਸਾਰਾ ਪੰਜਾਬ ਜਾਣਦਾ ਹੈ ਚੰਨੀ ਜੀ ਦੀ ਅਗਵਾਈ ਹੇਠ 111 ਦਿਨਾਂ ਦੇ ਕਾਰਜਕਾਲ ਦੇ ਥੋੜੇ ਸਮੇਂ ਵਿੱਚ ਜੋ ਉਹਨਾਂ ਨੇ ਪੰਜਾਬ ਦੇ ਹਰ ਵਰਗ ਨੂੰ ਧਿਆਨ ਵਿਚ ਰੱਖਦੇ ਹੋਏ ਫੈਸਲੇ ਲਏ ਹਨ। ਇਹ ਅੱਜ ਤੱਕ ਦੇ ਇਤਿਹਾਸਕ ਦਿਨਾਂ ਵਿੱਚ ਯਾਦ ਰਹੇਗਾ ਮਹਿਤਾਬ ਸਿੰਘ ਨਰੈਣਗੜ ਨੇ ਕਿਹਾ ਕਿ ਪੰਜਾਬ ਵਿੱਚ ਦੁਬਾਰੇ ਤੋ ਕਾਂਗਰਸ ਦੀ ਸਰਕਾਰ ਬਣੇਗੀ ਜੋ ਚੰਨੀ ਜੀ ਦੀ ਅਗਵਾਈ ਹੇਠ ਰਹਿ ਗਈ ਹਨ।ਉਹਨਾ ਨੂੰ ਜਲਦੀ ਪੂਰਾ ਕੀਤਾ ਜਾਵੇਗਾ ਇਸ ਮੌਕੇ ਤੇ ਮਹਿਤਾਬ ਸਿੰਘ ਨਰੈਣਗੜ ਨੇ ਕਿਹਾ ਕਿ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦਾ ਸਾਥ ਦੇਣਾ ਚਾਹੀਦਾ ਸਾਨੂੰ ਅਤੇ ਹਲਕੇ ਜੰਡਿਆਲਾ ਗੁਰੁ ਨੂੰ ਮਾਣ ਦੀ ਗੱਲ ਹੈ ਕਿ ਕਾਂਗਰਸ ਪਾਰਟੀ ਦਾ ਸੀਨੀਅਰ ਆਗੂ ਬਣਾਇਆ ਹੈ। ਇਸ ਵਾਰ ਵੀ ਕਾਂਗਰਸ ਪਾਰਟੀ ਹੀ ਮੂੜ ਆਵੇ ਗੀ ਤਾ ਬਾਕੀ ਸਾਨੂੰ ਮਾਣ ਅਪਣੇ ਵੀਰ ਤੇ 2022 ਕਾਂਗਰਸ ਦੀ ਸਰਕਾਰ ਬਣਾਏਗੀ ਇਸ ਮੌਕੇ ਤੇ ਮਾਸਟਰ ਧੀਰ ਸਿੰਘ ਜਰਨਲ ਸਕੱਤਰ ਸਿਮਰ ਚੀਦਾ ਮਿਲਾਪ ਸਿੰਘ ਹਨੀ ਸਿੰਘ ਅਮਰੀਕ ਸਿੰਘ ਇੰਦਰਜੀਤ ਸਿੰਘ ਪ੍ਰਧਾਨ ਸੁਖਦੇਵ ਸਿੰਘ ਪ੍ਰਗਟ ਸਿੰਘ ਮੈਂਬਰ ਧਰਮ ਸਿੰਘ ਮੈਂਬਰ ਤਰਸੇਮ ਸਿੰਘ ਜਸਮੇਲ ਸਿੰਘ ਗੁਰਦੇਵ ਸਿੰਘ ਯੂ ਕੇ ਹਰਪ੍ਰੀਤ ਸਿੰਘ ਜਗਰੂਪ ਸਿੰਘ
ਹੋਰ ਆਦਿ ਹਾਜ਼ਰ ਸਨ।