ਨੂਰਮਹਿਲ 17 ਫਰਵਰੀ ( ਨਰਿੰਦਰ ਭੰਡਾਲ )

ਪੰਜਾਬੀ ਸੱਭਿਆਚਾਰਕ ਨੂੰ ਕਾਈਮ ਰੱਖਦੇ ਹੋਏ ਸੁਰ ਸੰਗਮ ਅਤੇ ਅਕਾਸ਼ ਰਿਕੋਰਟਸ ਵਲੋਂ ਪੰਜਾਬੀ ਰੌਣਕ ਮੇਲਾ ਮੇਲਸ਼ੀਆਂ ਵਿੱਚ ਕਰਵਾਇਆ ਜਾਂ ਰਿਹਾ ਹੈ। ਮੇਲਸ਼ੀਆਂ ਵਿੱਚ ਰਹਿੰਦੇ ਪੰਜਾਬੀਆਂ ਨੂੰ ਸੱਭਿਆਚਾਰਕ ਵਿਰਸੇ ਨਾਲ ਮੋਹ ਪਿਆਰ ਦੇ ਤੱਦ ਜੋੜਣ ਲਈ ਪੰਜਾਬ ਦੇ ਗਾਇਕ ਗੁਰਦਰਸ਼ਣ ਬਲੱਗਣ ,ਯਸ਼ ਭਾਰੋਮਜਾਰਾ , ਅਣਖੀ ਸਤਨਾਮ , ਮਨਦੀਪ ਬਾਲੀ , ਨਰੇਸ਼ ਗਾਟ , ਸੁਖਬੀਰ ਕੌਰ , ਕੁਲਦੀਪ ਸਿੰਘ ਆਪਣਾ ਸੱਭਿਆਚਾਰਕ ਰਾਹੀ ਪ੍ਰੋਗਰਾਮ ਪੇਸ਼ ਕਰਨਗੇ ਅਤੇ ਪ੍ਰਡਿਊਸਰ ਹਰਪਾਲ ਸਿੰਘ ਤੇ ਕਲੇਵਰ ਖਾਂਬੜਾ ਨੇ ਦੱਸਿਆ ਕਿ ਅਸੀ ਪੂਰੀ ਟੀਮ ਦਾ ਧੰਨਵਾਦ ਕਰਦੇ ਹਾਂ। ਜਿਨ੍ਹਾਂ ਨੂੰ ਮਲੇਸ਼ੀਆ ਜਾਂ ਕੇ ਪਰੋਗਰਾਮ ਕਰਨ ਦਾ ਮੌਕਾ ਮਿਲਿਆ ਹੈ।