(ਅਮਨ ਤੱਗੜ)19 ਨਵੰਬਰ

ਇਹ ਕੈੰਪ ਕਰੋਨਾ ਮਹਾਂਮਾਰੀ ਦੇ ਚੱਲਦੇ ਹਸਪਤਾਲ ਵਿਚ ਖੂਨ ਦੇ ਕਮੀ ਨੂੰ ਦੇਖਦੇ ਹੋਏ ਸੇੰਟ੍ਰਲ ਬਲੱਡ ਬੈਂਕ ਜਾਬਰੀਆਂ ਦੇ ਵਿਚ ਲਗਾਇਆ ਗਿਆ ਇਸ ਕੈੰਪ ਵਿਚ ਭਾਰੀ ਗਿਣਤੀ ਵਿਚ ਸਾਡੇ ਪੰਜਾਬੀ ਵੀਰਾ ਦਾ ਉਸਤਸ਼ਾਹ ਦੇਖਣ ਨੂੰ ਮਿਲਿਆ 200+ ਤੋਂ ਜ਼ਿਆਦਾ ਪੰਜਾਬੀ ਵੀਰਾ ਨੇ ਆਪਣਾ ਖੂਨ ਦਾਨ ਕੀਤਾ ਤੇ ਇਨਸਾਨੀਅਤ ਦਾ ਫਰਜ ਨਿਵਾਇਆ ਇਸ ਦੌਰਾਨ ਪੰਜਾਬੀ ਸੱਥ ਦੇ ਪ੍ਰਧਾਨ ਜੱਸੀ ਰਾਏਪੁਰੀ ਤੇ ਪੰਜਾਬ ਸਟੀਲ ਫੈਕਟਰੀ, ਸੁਰਜੀਤ ਸਿੰਘ ਗੱਲਬਾਤ ਕਰਦੇ ਹੋਏ ਦਸਿਆ ਕੀ ਆ ਕੈੰਪ ਕਰੋਨਾ ਬਿਮਾਰੀ ਨੂੰ ਦੇਖਦੇ ਹੋਏ ਬਲੱਡ ਦੇ ਕਮੀ ਨੂੰ ਦੇਖਦੇ ਹੋਏ ਲਗਾਇਆ ਗਿਆ ਤੇ ਨਾਲ ਹੈ ਕਿਹਾ ਅਗੇ ਬੀ ਸਾਡੇ ਬਲੋ ਵੀ ਏਦਾਂ ਦੇ ਲੋਕ ਭਲਾਈ ਕੰਮਾ ਵਿਚ ਯੋਗਦਾਨ ਪਾਇਆ ਜਾਵੇਗਾ ਇਸ ਕੈੰਪ ਨੂੰ ਕਾਮਯਾਬ ਬਨਾਣ ਵਿਚ ਸੰਸਥਾਵਾਂ ਜਿਵੇ ਸਤਿਗੁਰੂ ਰਵਿਦਾਸ ਵੈਲਫ਼ੇਅਰ ਸੋਸਾਇਟੀ, ਪੰਜਾਬ ਹਵੇਲੀ ਤੇ ਭੰਗੂ, ਪਬਲਿਕ ਆਟੋ ਪਾਰਟਸ, ਪੰਜਾਬ ਸਪੋਰਟਸ ਅਤੇ ਵੈਲਫ਼ੇਅਰ ਐਸੋਸੀਏਸ਼ਨ, ਨਿਸ਼ਕਾਮ ਕੀਰਤਨ ਜਥਾ,ਹਰਨੇਕ ਰੰਧਾਵਾ ਹੈਲਪਲਾਈਨ ਤੋ ਰਮਨ ਸ਼ਰਮਾ,ਦੀਪ ਰੋਨੀ,! ਪੰਜਾਬ ਸਟੀਲ ਫੈਕਟਰੀ ਦੇ ਸੁਰਜੀਤ ਸਿੰਘ,ਪੈਂਨੀ ਜੀ, ਸਨੀ ਬਾਸੀ, ਦੀਪੂ ਬਾਸੀ, ਗੁਰਮੀਤ ਕੰਗ, ਗੌਰਬ, ਗੈਵੀ, ਮੰਨਾ, ਵਿੱਕੀ,ਸ਼ੰਮਾ, ਗੁਰੀ, ਜੱਸੀ, ਸਾਜਨ, ਬੰਟੀ, ਜਤਿੰਦਰ, ਸੋਨੂ, ਲਾਡੀ ਨਿੱਜਰ, ਜੱਸਾ, ਮਨੀ, ਹੈਪੀ,ਪੰਮਾ ਗੁੱਜਰ, ਨੇਸ਼ਾ ਗੁੱਜਰ, ਕਾਕੂ ਗੁੱਜਰ, ਸੱਨੀ ਗੁੱਜਰ,ਸ਼ੁਬਮ ਲਾਲਾ, ਇਹਨਾਂ ਸਾਰੇ ਵੀਰਾ ਦਾ ਬਹੁਤ ਵੱਡਾ ਯੋਗਦਾਨ ਰਿਹਾ ਇਸ ਕੈੰਪ ਕਾਮਯਾਬ ਬਨਾਂਨ ਦੇ ਲਈ