ਫਗਵਾੜਾ (ਡਾ ਰਮਨ , ਅਜੇ ਕੋਛੜ )

ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਦੇ ਮਨੋਰਥ ਸਦਕਾ ਪੰਜਾਬੀ ਕਲਾਂ ਤੇ ਸਾਹਿਤ ਕੇਂਦਰ ਫਗਵਾੜਾ ਵਲੋ ਪੰਜਾਬੀ ਵਿਰਸਾ ਟਰੱਸਟ ਫਗਵਾੜਾ,ਬੀ ਬੀ ਸੀ ਟੋਰਾਂਟੋ ਟੈਲੀਵਿਜ਼ਨ (ਗਾਉਂਦਾ ਪੰਜਾਬ) ਦੇ ਸਹਿਯੋਗ ਸਦਕਾ ਮਿਤੀ 25 ਫਰਵਰੀ ਦਿਨ ਮੰਗਲਵਾਰ ਸਵੇਰੇ 10ਵਜੇ ਬੱਲਡ ਬੈਂਕ ਗੂਰੁ ਹਰਗੋਬਿੰਦ ਨਗਰ ਫਗਵਾੜਾ ਤੋਂ ਪੰਜਾਬੀ ਮਾਂ ਬੋਲੀ ਜਾਗ੍ਰਿਤੀ ਮਾਰਚ ਕੱਢਿਆ ਜਾਵੇਗਾ