ਸੌਰਵ ਖੁੱਲਰ ਜੋਂ ਕੀ ਪ੍ਰਧਾਨ ਯੂਥ ਕਾਂਗਰਸ ਕਪੂਰਥਲਾ ਤੋ ਉਮੀਦਵਾਰ ਹਨ। ਉਨ੍ਹਾਂ ਦੀ ਸਪੋਰਟ ਵਿੱਚ ਪੰਜਾਬੀ ਗਾਇਕ ਐਲੀ ਮਾਂਗਟ ਆਏ ਜਿੰਨ੍ਹਾ ਨੇ ਸਨੈਪਚੈਟ ਫੋਟੋ ਸ਼ੇਅਰ ਕਰ ਸਪੋਰਟ ਕਰਨ ਲਈ ਕਿਹਾ।