K9NEWSPUNJAB Bureau-


ਸਰਕਾਰ ਵੱਲੋਂ ਨਿੱਤ ਨਵੇਂ ਕਾਨੂੰਨ ਟਰੈਫਿਕ ਨਿਯਮਾਂ ਸੰਬੰਧੀ ਬਣਾਏ ਜਾ ਰਹੇ ਹਨ ਅਤੇ ਉਨ੍ਹਾਂ ਦੇ ਚਲਦਿਆਂ ਲੋਕਾਂ ਤੋਂ ਭਾਰੀ ਜੁਰਮਾਨਾ ਵੀ ਵਸੂਲਿਆਂ ਜਾਂਦਾ ਹੈ ਪਰ ਗੁੱਜਰਾਂ ਦੇ ਪਸ਼ੂਆ ਲਈ ਕੋਈ ਵੀ ਕਾਨੂੰਨ ਨਹੀ ਹੈ ਓਹ ਕਿਸੇ ਦਾ ਵੀ ਨੁਕਸਾਨ ਕਰ ਸਕਦੇ ਹਨ ਅਤੇ ਪ੍ਰਸ਼ਾਸਨ ਅੰਨਾ ਹੋਇਆ ਬੈਠਾ ਹੈ।
ਗੁੱਜਰਾਂ ਦੇ ਪਸ਼ੂ ਪੰਜਾਬ ਸਰਕਾਰ ਦੀ ਸਕੀਮ ਤਹਿਤ ਲੱਗੇ ਚਾਹੇ ਬੂਟੇ ਚਰ ਜਾਣ ਜਾਂ ਫਿਰ ਕਿਸੇ ਜਿਮੀਂਦਾਰ ਦੀ ਫਸਲ ਉਜਾੜ ਜਾਣ ਜਾ ਫਿਰ ਪਿੰਡਾਂ ਸ਼ਹਿਰਾਂ ਦੀਆਂ ਸੜਕਾਂ ਤੇ ਗੰਦ ਪਾਉਣ (ਗੋਹੇ) ਦੇ ਰੂਪ ਵਿੱਚ ਕਿਤੇ ਕੋਈ ਵੀ ਸੁਣਵਾਈ ਨਹੀਂ ਹੈ।ਜਦ ਕਿ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਇਸ ਮਾਮਲੇ ਸਬੰਧੀ ਵੀ ਇਹ ਕਾਨੂੰਨ ਹੈ ਕਿ ਤੁਸੀਂ ਅਗਰ ਪਸ਼ੂਆ ਨੂੰ ਆਪਣੀ ਕਮਾਈ ਲਈ ਵਰਤਦੇ ਹੋ ਤਾਂ ਤੁਸੀਂ ਓਹਨਾ ਨੂੰ ਖੁੱਲ੍ਹੇ ਵਿੱਚ ਨਹੀ ਚਾਰ ਸਕਦੇ
ਪਰ ਪੰਜਾਬ ਵਿੱਚ ਕਾਨੂੰਨ ਸਿਰਫ
(ਹੈਲਮਟ ਅਤੇ ਸੀਟ ਬੈਲਟ) ਤੇ ਆ ਕੇ ਮੁੱਕ ਜਾਂਦਾ ਹੈ ?