(1)ਜਦੋ ਸੰਬੰਧੀ ਅਸ਼ੋਕ ਸੰਧੂ ਪ੍ਰਧਾਨ ਨਾਲ ਗੱਲ ਬਾਤ ਕੀਤੀ ਉਨ੍ਹਾਂ ਪੁੱਛਿਆ ਗਿਆ ਕਿ ਬਿਨਾਂ ਮੈਡੀਕਲ ਲਾਇਸੰਸ ਐਂਬੂਲੈਸ ਵੈਨ ਦਿਵਾਈ ਵੇਚ ਰਿਹਾ ਹੈ ਉਨ੍ਹਾਂ ਨੇ ਕਿਹਾ ਕਿ ਮੈਂ ਡੀ.ਸੀ ਜ਼ਿਲਾ ਜਲੰਧਰ ਨਾਲ ਮੋਬਾਈਲ ਤੇ ਗੱਲ ਹੋਈ ਹੈ ਤੁਸੀਂ ਦਿਵਾਈ ਵੇਚ ਸਕਦੇ ਹੋ। (2) ਜਦੋਂ ਇਸ ਸੰਬੰਧੀ ਥਾਣਾ ਮੁੱਖੀ ਜਤਿੰਦਰ ਕੁਮਾਰ ਨਾਲ ਗੱਲ ਬਾਤ ਕੀਤੀ ਉਨ੍ਹਾਂ ਕਿਹਾ ਅਸ਼ੋਕ ਸੰਧੂ ਨੂੰ ਥਾਣੇ ਬੁਲਾਇਆ ਗਿਆ ਹੈ। ਗੱਲ ਕਰਕੇ ਦੱਸਦਾ ਹੈ।

ਨੂਰਮਹਿਲ 26 ਮਾਰਚ ( ਨਰਿੰਦਰ ਭੰਡਾਲ ) ਅੱਜ ਨੂਰਮਹਿਲ ਵਿਖੇ ਪ੍ਰਧਾਨ ਨੰਬਰਦਾਰ ਯੂਨੀਅਨ ਵਲੋਂ ਪੰਜਾਬ ਸਰਕਾਰ ਅਤੇ ਡੀ.ਸੀ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਣ ਦਾ ਸਮਾਚਾਰ ਪਰਾਪਤ ਹੋਇਆ ਹੈ। ਸੂਤਰਾਂ ਤੋਂ ਮਿਲੀ ਜਾਣਕਰੀ ਮੁਬਾਤਕ ਸੋਸ਼ਲ ਮੀਡੀਆਂ ਤੇ ਵਾਇਰਲ ਹੋਈ ਵੀਡੀਓ ਅਤੇ ਤਸਵੀਰਾਂ ਜੋ ਕਿ ਪ੍ਰਧਾਨ ਨੰਬਰਦਾਰ ਯੂਨੀਅਨ ਅਸ਼ੋਕ ਕੁਮਾਰ ਸੰਧੂ ਆਪਣੇ ਪਰਿਵਾਰ ਸਮੇਤ ਬਿਨਾਂ ਲਾਇਸੰਸ ਮੈਡੀਕਲ ਐਂਬੂਲੈਸ ਵੈਨ ਵਿੱਚ ਸ਼ਰੇਆਮ ਪਰਿਵਾਰ ਸਮੇਤ ਪੈਸੇ ਲੈ ਕੇ ਦਿਵਾਈਆਂ ਵੇਚ ਰਿਹਾ ਸੀ। ਜੋ ਕਿ ਸ਼ਰੇਆਮ ਪੰਜਾਬ ਸਰਕਾਰ ਅਤੇ ਡੀ.ਸੀ.ਜ਼ਿਲ੍ਹਾ ਜਲੰਧਰ ਦੇ ਹੁਕਮਾਂ ਦੀਆਂ ਉਡਾਇਆ ਜਾਂ ਰਹੀਆਂ ਧੱਜੀਆਂ। ਪ੍ਰਧਾਨ ਦਾ ਬੇਟਾ ਐਂਬੂਲੈਸ ਵੈਨ ਦਾ ਹੂਟਰ ਮਾਰ ਕੇ ਸ਼ਰੇਆਮ ਨੂਰਮਹਿਲ ਦੇ ਮੁਹੱਲਾ ਵਾਸੀਆਂ ਦੱਸ ਰਿਹਾ ਸੀ। ਜੇਕਰ ਲੋੜਵੰਦ ਨੂੰ ਦਿਵਾਈ ਦੀ ਲੋੜ ਹੋਵੇ ਤਾਂ ਪੈਸੇ ਦੇ ਕੇ ਲੈ ਸਕਦਾ ਹੈ। ਪਰ ਪ੍ਰਧਾਨ ਅਸ਼ੋਕ ਸੰਧੂ ਕੋਲ ਮੈਡੀਕਲ ਦਾ ਕੋਈ ਵੀ ਡਿਪਲੋਮਾ ਨਹੀਂ ਹੈ। ਬਿਨਾਂ ਪਰਚੀ ਤੋਂ ਦਿਵਾਈ ਦੇ ਕੇ ਪੈਸੇ ਲੈ ਕੇ ਸ਼ਰੇਆਮ ਨੂਰਮਹਿਲ ਵਾਸੀਆਂ ਨੂੰ ਲੁੱਟ ਰਿਹਾ ਸੀ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ। ਕਿ ਕੋਰੋਨਾ ਵਾਇਰਸ ਬਿਮਾਰੀ ਦਾ ਨਜਾਇੰਜ ਫਾਈਇੰਦਾ ਲੈ ਰਹੇ ਹਨ। ਸ਼ਹਿਰ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਡੀ.ਸੀ.ਜ਼ਿਲ੍ਹਾ ਜਲੰਧਰ ਤੋਂ ਮੰਗ ਕੀਤੀ ਹੈ ਬਿਨਾਂ ਮੈਡੀਕਲ ਲਾਇਸੰਸ ਦਿਵਾਈ ਵੇਚਣ ਦੇ ਸੰਬੰਧੀ ਸਾਰੇ ਪਰਿਵਾਰ ਸਮੇਤ ਮੁਕੱਦਮਾ ਦਰਜ਼ ਕੀਤਾ ਜਾਵੇ।