ਬਿਊਰੋ ਰਿਪੋਰਟ –

ਸਿੱਖ ਕੌਮ ਦੇ ਕਈ ਸੰਸਥਾਵਾਂ ਦੇ ਪ੍ਰਚਾਰਕਾਂ ਵੱਲੋਂ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਮੰਗ ਪੱਤਰ ਸੌਂਪਿਆ ਗਿਆ ਕੇ ਰਣਜੀਤ ਸਿੰਘ ਢੱਡਰੀ ਵਾਲੇ ਵਲੋਂ ਬੀਤੇ ਸਮੇਂ ਤੋਂ ਸਿੱਖ ਇਤਿਹਾਸ ਬਾਰੇ ਕਈ ਤਰਾਂ ਦੇ ਸ਼ੰਕੇ ਖੜੇ ਕੀਤੇ ਜਾ ਰਹੇ ਹਨ ਜੀਹਨਾਂ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਆਪਣੀ ਅਗਵਾਈ ‘ਚ ਏਹਨਾਂ ਮਸਲਿਆਂ ਤੇ ਧਿਆਨ ਦੇਣ
ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪ੍ਰਚਾਰਕਾਂ ਦੇ ਪੱਤਰ ਨੂੰ ਪਰਵਾਣ ਕੀਤਾ ਤੇ ਜਲਦ ਹੀ ਮਸਲੇ ‘ਤੇ ਚਰਚਾ ਦਾ ਭਰੋਸਾ ਦਿੱਤਾ।