ਫਗਵਾੜਾ (ਡਾ ਰਮਨ) ਫਗਵਾੜਾ ਸ਼ਹਿਰ ਦੇ ਪ੍ਰਮੁੱਖ ਵਿਜਨਸਮੈਨ ਅਤੇ ਉੱਘੇ ਸਮਾਜ ਸੇਵਕ ਕਸਤੂਰੀ ਲਾਲ ਜਿਨ੍ਹਾਂ 23 ਮਾਰਚ ਕੋਵਿਡ 19 ਕਰੋਨਾ ਵਾਇਰਸ ਕਰਫਿਊ ਦੇ ਦੋਰਾਨ ਕੋੲੀ ਵੀ ਘਰ ਭੁੱਖਾ ਨਾ ਸੋਵੇ ਤਹਿਤ ਘਰ ਘਰ ਲੰਗਰ ਪਹੁੰਚਾਉਣ ਦੀ ਵੈਵਸਤਾ ਕੀਤੀ ਕਰੋਨਾ ਪ੍ਰਤੀ ਲੋਕਾ ਨੂੰ ਜਾਗਰੂਕ ਕਰਨ ਲਈ ਸੈਨੀਟਾਈਜੈਸਨ ਅਤੇ ਮਾਸਕ ਵੰਡੇ ਅਤੇ ਪ੍ਰਵਾਸੀ ਭਾਰਤੀਆਂ ਨੂੰ ਉਨ੍ਹਾਂ ਦੇ ਪਿੰਡਾਂ ਅਤੇ ਸ਼ਹਿਰਾਂ ਤੱਕ ਪਹੁੰਚਾਉਣ ਚ ਵੱਡਮੁੱਲਾ ਯੋਗਦਾਨ ਪਾ ਪ੍ਰਸ਼ਾਸਨ ਦੀ ਮੱਦਦ ਚ ਸਹਿਯੋਗ ਕਰਨ ਤੇ ਪ੍ਰਖਰ ਪ੍ਰਵਾਹ ਫਾਊਂਡੇਸ਼ਨ ਟਰੱਸਟ ਵਲੋਂ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੀ ਪੀ ਐਫ ਕਰੋਨਾ ਵੈਰੀਯਰ ਸਨਮਾਣ ਨਾਲ ਨਵਾਜਿਆ ਗਿਆ ੲਿਹ ਸਨਮਾਨ ਮਿਲਣ ਤੇ ਫਗਵਾੜਾ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਫਗਵਾੜਾ ਯੂਨਿਟ ਦੇ ਪ੍ਰਧਾਨ ਡਾ ਰਮਨ ਸ਼ਰਮਾ , ਪਵਿੱਤਰ ਸਿੰਘ , ਧੰਨਪਾਲ ਸਿੰਘ ਗਾਂਧੀ , ਬਲਵੀਰ ਬਹੂਆ , ਯਤਿਨ ਸ਼ਰਮਾ , ਸੁਸ਼ੀਲ ਸ਼ਰਮਾ , ਪ੍ਰਮਿੰਦਰ ਸਿੰਘ , ਬੀ ਕੇ ਰੱਤੂ , ਮਦਨ ਲਾਲ , ਗੁਲਸ਼ਨ ਸ਼ਰਮਾ , ਜੀਵਨ ਕੁਮਾਰ ਪਾਲ ਚੰਦ ਕੰਦੋਲਾ , ਅਵਤਾਰ ਕਲੇਰ , ਪ੍ਰੇਮ ਜੰਡਿਆਲੀ , ਆਦਿ ਨੇ ਕਸਤੂਰੀ ਲਾਲ ਨੂੰ ਉਨ੍ਹਾਂ ਦੀ ਇਸ ਬੇਮਿਸਾਲ ਉੱਪਲਵਦੀ ਤੇ ਵਧਾੲੀ ਦਿੱਤੀ