Punjabi-News ਪੂਰੇ ਦੇਸ਼ ‘ਚ ਰਾਤ 12 ਵਜੇ ਤੋਂ ਹੋਵੇਗਾ ਸੰਪੂਰਨ ਲਾਕ ਡਾਊਨ 24th March 2020 ਭਾਰਤ ਦੇ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਸੰਬੋਧਨ ਕਰਦਿਆਂ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਅੱਜ ਰਾਤ 12 ਵਜੇ ਤੋਂ ਪੂਰੇ ਭਾਰਤ ‘ਚ ਸੰਪੂਰਨ ਲਾਕ ਡਾਊਨ ਦਾ ਐਲਾਨ ਕੀਤਾ ਹੈ। ਇਹ ਲਾਕ ਡਾਊਨ ਤਿੰਨ ਹਫਤਿਆਂ ਦਾ ਹੋਵੇਗਾ।