ਪੰਜਾਬ ਸਰਕਾਰ ਦੇ ਖ਼ਜ਼ਾਨਾ ਮਹਿਕਮੇ ਨੇ ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ ਸਕੀਮ ਅਤੇ ਇਸ ਦੇ ਲਾਭ ਦੇਣ ਸਬੰਧੀ ਸਾਰੇ ਅਧਿਕਾਰ ਏ ਜੀ ਪੰਜਾਬ ( ਏ ਐਂਡ ਈ ) ਨੂੰ ਮੁੜ ਦੇ ਦਿੱਤੇ ਹਨ .
ਸਰਕਾਰ ਨੇ ਦਸੰਬਰ 2018 ਵਿਚ ਪੈਨਸ਼ਨ ਲਾਭਾਂ ਦੀ ਵੰਡ ਲਈ ਜਾਰੀ ਕੀਤੇ ਹੁਕਮ ਵਾਪਸ ਲੈ ਲਏ ਹਨ ਅਤੇ ਨਵੀਆਂ ਹਿਦਾਇਤਾਂ ਜਾਰੀ ਕਰ ਦਿੱਤੀਆਂ ਹਨ .
ਪਰ ਇਹ ਵੀ ਨਵੀਨਤਾ ਕੀਤਾ ਗਿਆ ਹੈ ਕਿ ਕਰਮਚਾਰੀਆਂ ਦੀ ਮੌਤ ਅਤੇ ਸੇਵਾ ਮੁਕਤੀ ਦੇ ਕੇਸਾਂ ਵਿਚ ਅਦਾਇਗੀ ਖ਼ਜ਼ਾਨਾ ਦਫ਼ਤਰਾਂ / ਬੈਂਕਾਂ ਰਾਹੀਂ ਹੀ ਹੋਵੇਗੀ .
ਇਸ ਸਬੰਧੀ ਲੈਟਰ ਦੀ ਕਾਪੀ ਇਸ ਤਰ੍ਹਾਂ ਹੈ: