ਫਗਵਾੜਾ (ਅਸ਼ੋਕ ਕੁਮਾਰ) ਪੀਰਾ ਅਤੇ ਨਾਗ ਦੇਵਤਾ ਜੀ ਦਾ ਮੰਦਰ ਕਮੇਟੀ ਵਲੋਂ ਮੰਦਰ ਵਿਖੇ ਸਰਕਾਰ ਦੀਆਂ ਹਦਾਇਤਾਂ ਨੂੰ ਮੱਦੇਨਜ਼ਰ ਰੱਖਦਿਆਂ ਕਰੋਨਾ ਰੋਕੂ ਕੈਪ ਲਗਾਇਆ ਗਿਆ ਇਹ ਕੈਂਪ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਫਗਵਾੜਾ ਸਿਵਲ ਹਸਪਤਾਲ ਦੀ ਵੈਕਸੀਨੇਸ਼ਨ ਟੀਮ ਵਲੋਂ ਸਵੇਰੇ 10 ਵਜੇ ਤੋਂ ਦੁਪਹਿਰ 1.30 ਵਜੇ ਤੱਕ ਲਗਾਇਆ ਗਿਆ 70 ਕੋਵੀਸ਼ੀਲਡ /ਕੋ ਵੈਕਸੀਨ ਖੁਰਾਕਾਂ ਭਗਤਪੁਰਾ ਵਿਖੇ ਰਹਿੰਦੇ ਲੋਕਾ ਨੂੰ ਲਗਾਈਆਂ ਗਈਆਂ ਇਸ ਮੋਕੇ ਮੰਦਰ ਕਮੇਟੀ ਮੈਂਬਰਾਂ ਨੇ ਕੈਂਪ ਦੀ ਟੀਕਾਕਰਨ ਟੀਮ ਨਰਸਿੰਗ ਸਟੂਡੈਂਟਸ ਗੁਰਿੰਦਰਜੀਤ ਕੌਰ , ਮੋਨੀਕਾ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਨਾਲ਼ ਇਹ ਕੈਂਪ ਸਫ਼ਲਤਾ ਪੂਰਵਕ ਨੇਪਰੇ ਚੜ੍ਹਿਆ ਇਸ ਮੌਕੇ ਇੱਦਰਜੀਤ ਸਿੰਗਾਰੀ,ਅਸ਼ਵਨੀ ਸਿੰਗਾਰੀ , ਜਤਿੰਦਰ ਸ਼ਰਮਾ ਜੋਨੀ, ਜਸਵੀਰ ਵਰਮਾ, ਸਿਵ ਰੂੰਦਰਾ, ਜਸਦੇਵ ਸਿੰਘ, ਅਮਿਤ ਵਰਮਾ, ਸੋਨੀ ਵਰਮਾ, ਡਾ ਰਮਨ ਸਮਾਜ ਸੇਵੀ ਆਦਿ ਮੌਜੂਦ ਸਨ