ਨੂਰਮਹਿਲ 14 ਮਾਰਚ ( ਨਰਿੰਦਰ ਭੰਡਾਲ ) ਪਿੰਡ ਸਮਰਾਏ ਵਿਖੇ ਹੈੱਡਮਾਸਟਰ ਉਜਾਗਰ ਸਿੰਘ ਸਮਰਾ ਦੀ ਯਾਦ ਵਿੱਚ 15 ਮਾਰਚ 2020 ਦੀ ਐਤਵਾਰ ਨੂੰ ਕਬੱਡੀ ਟੂਰਨਾਂਮੈਂਟ ਹੋਣ ਵਾਲਾ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਕਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਸ.ਅਮਰਜੀਤ ਸਿੰਘ ਸਮਰਾ ਚੇਅਰਮੈਨ ਮਾਰਕਫੈੱਡ ਪੰਜਾਬ ਨੇ ਦਿੱਤੀ ਗਈ।