ਨੂਰਮਹਿਲ

(ਜਸਬੀਰ ਸਿੰਘ)

ਅੱਜ ਮਿਤੀ 17,10 2020 ਨੂੰ ਪਿੰਡ ਸ਼ਾਦੀਪੁਰ ਤੋਂ ਸਮੂਹ ਨਗਰ ਪੰਚਾਇਤ ਅਤੇ ਪਤਵੰਤੇ ਸੱਜਣ ਨੌਜਵਾਨ ਭੈਣਾਂ ਅਤੇ ਬੱਚਿਆਂ ਨੇ ਕਿਸਾਨ ਵਿਰੋਧੀ ਬਿੱਲ ਦੇ ਰੋਸ਼ ਵਿੱਚ ਪਿੰਡ ਸ਼ਾਦੀਪੁਰ ਵਿਖੇ ਮੋਦੀ ਸਰਕਾਰ ਦੀ ਅਰਥੀ ਫੂਕੀ ਗਈ!ਇਸ ਵਿੱਚ ਹਰ ਵਰਗ ਨੇ ਸਹਿਜੋਗ ਦਿੱਤਾ!ਇਸ ਵਿੱਚ ਨੌਜਵਾਨ ਕਿਸਾਨ ਵੀਰਾਂ ਨੇ ਜਿਉ ਦੀ ਸਿਮ ਬੰਦ ਕਰਨ ਦੀ ਅਪੀਲ ਕੀਤੀ ਤੇ ਪਿੰਡ ਵਿੱਚ ਸਿਮ ਉੱਤੇ ਕਿਸੇ ਵੀਰ ਦਾ ਖਰਚਾ ਆਇਆ ਹੈ ਤਾਂ ਓ ਖਰਚ ਕਿਸਾਨ ਵੀਰ ਨੌਜਵਾਨ ਪਿੰਡ ਸ਼ਾਦੀਪੁਰ ਦੇ ਦੇਣਗੇ!ਇਸ ਮੌਕੇ ਤੇ ਮੋਦੀ ਸਰਕਾਰ ਖਿਲਾਫ ਜ਼ੋਰਦਾਰ ਨਾਰੇਵਾਜੀ ਕੀਤੀ ਗਈ !ਇਸ ਮੌਕੇ ਤੇ ਰਸ਼ਪਾਲ ਸਿੰਘ ਗਰਚਾ ,ਬੂਟਾ ਸਿੰਘ ਬੈਂਸ,ਕੁਲਵੀਰ ਸਿੰਘ ਲੰਬੜਦਾਰ ,ਬਲਿਹਾਰ ਸਿੰਘ ,ਸਰਪੰਚ ਸੁਖਵਿੰਦਰ ਕੌਰ,ਪੰਚ ਗੁਰਮੀਤ ਰਾਮ,ਪੰਚ ਅਮਰੀਕ ਸਿੰਘ,ਪੰਚ ਰਾਜਵਿੰਦਰ ਕੌਰ,ਨੀਲਮ ਪੰਚ,ਜੀਤਾ ਪੰਚ,ਮਹਿੰਦਰ ਸਿੰਘ ਬੈਂਸ,ਕਸ਼ਮੀਰ ਕੌਰ ,ਬਲਦੀਸ਼ ਕੌਰ, ਕੁਲਵਿੰਦਰ ਕੌਰ ਗਰਚਾ ਆਦਿ ਪਿੰਡ ਦੇ ਪਤਵੰਤੇ ਸੱਜਣ ਮਜ਼ੂਦ ਸ਼ਨ !ਰਸ਼ਪਾਲ ਸਿੰਘ ਗਰਚਾ ਜੀ ਨੇ ਆਏ ਹੋਏ ਪਤਵੰਤਿਆਂ ਸੱਜਣਾ ਦਾ ਧੰਨਵਾਦ ਕੀਤਾ!