ਸ਼ਾਹਕੋਟ ਮਲਸੀਆ(ਸਾਹਬੀ ਦਾਸੀਕੇ,ਜਸਵੀਰ ਸਿੰਘ ਸੀਰਾ)

ਡਿੰਪਾ ਸਲੈਚਾ ਅਮਨਦੀਪ ਸਿੰਘ ਥਿੰਦ , ਸਨਦੀਪ ਸਿੰਘ ਥਿੰਦ ਲੋਹੀਆ, ਡੈਨੀ , ਸ਼ੇਰਾਂ ਸ਼ਾਹਕੋਟ,ਸਾਹਬੀ ਦਾਸੀਕੇ,ਦੀਪੂ ਮੂਲੇ ਵਾਲ ਅਰੀਆ, ਬਾਬਾ ਖਾਨ ਕਰਤਾਰ ਨਗਰ, ਪਿੰਡ ਦੇ ਸਾਬਕਾ ਸਰਪੰਚ ਤੇਜਿੰਦਰ ਸਿੰਘ ਰਾਮ ਪੁਰ ਡਿੰਪਾ ਸਲੈਚਾ ਅਮਨਦੀਪ ਸਿੰਘ ਥਿੰਦ ਦੀ ਅਗਵਾਈ ਹੇਠ ਪਿੰਡ ਦੇ। ਲੋੜਵੰਦ ਪਰਿਵਾਰਾਂ ਨੂੰ ਰਾਸ਼ਨ , ਸਬਜ਼ੀਆਂ ਤੇ ਕਰਿਆਨੇ ਦਾ ਸਾਰਾ ਹੀ ਸਾਮਾਨ ਵੰਡਿਆ ਗਿਆ ਹੋਰਨਾਂ ਤੋਂ ਇਲਾਵਾ ਪਿੰਡ ਰਾਮ ਪੁਰ ਦੇ ਸੱਜਣਾਂ ਦੀ ਹਾਜ਼ਰੀ ਵਿੱਚ
ਇਹ ਸਾਮਾਨ ਵੰਡਿਆ ਗਿਆ ਇਸ ਮੌਕੇ ਇੰਸਪੈਕਟਰ ਬਲਕਾਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਪਿੰਡ ਰਾਮ ਪੁਰ ਅਤੇ ਪਿੰਡ ਫਾਖਰੂ ਵਾਲ ਵਿਖੇ ਆਪਣੀ ਅਗਵਾਈ ਹੇਠ ਦੋਨੋਂ ਹੀ ਪਿੰਡ ਦੇ ਲੋੜਬੰਦ ਪਰਿਵਾਰਾ ਨੂੰ ਸਾਮਾਨ ਵੰਡਿਆ ਗਿਆ